ਪੇਟ ‘ਚ ਹੋ ਰਹੀ ਐਸੀਡਿਟੀ ਤਾਂ ਫਟਾਫਟ ਲਓ ਆਹ ਚਿੱਟੀ ਚੀਜ਼

ਅੱਜਕੱਲ੍ਹ ਛੇਤੀ-ਛੇਤੀ ਅਤੇ ਗਲਤ ਤਰੀਕੇ ਨਾਲ ਖਾਣ ਦੀ ਵਜ੍ਹਾ ਨਾਲ ਪੇਟ ਵਿੱਚ ਦਿੱਕਤ ਆਮ ਹੋ ਗਈ ਹੈ

ਪੇਟ ਦੀਆਂ ਪਰੇਸ਼ਾਨੀਆਂ ਵਿੱਚ ਸਭ ਤੋਂ ਆਮ ਪਰੇਸ਼ਾਨੀ ਐਸੀਡਿਟੀ, ਐਸੀਡਿਟੀ ਉਦੋਂ ਹੁੰਦੀ ਹੈ, ਜਦੋਂ ਪੇਟ ਵਿੱਚ ਗੈਸ ਜਾਂ ਐਸਿਡ ਜ਼ਿਆਦਾ ਬਣਦਾ ਹੈ

ਐਸੀਡਿਟੀ ਦੇ ਕਰਕੇ ਪੇਟ ਵਿੱਚ ਜਲਨ, ਦਰਦ ਜਾਂ ਭਾਰੀਪਨ ਮਹਿਸੂਸ ਹੋ ਸਕਦਾ ਹੈ ਅਤੇ ਮਤਲੀ ਆਉਣਾ ਜਾਂ ਉਲਟੀ ਲੱਗਣਾ ਵੀ ਐਸੀਡਿਟੀ ਦੇ ਲੱਛਣ ਹਨ

ਐਸੀਡਿਟੀ ਨੂੰ ਹਾਈਪਰ ਐਸੀਡਿਟੀ ਜਾਂ ਐਸਿਡ ਰਿਫਲੈਕਸ ਵੀ ਕਿਹਾ ਜਾਂਦਾ ਹੈ, ਕਈ ਵਾਰ ਜ਼ਿਆਦਾ ਮਸਾਲੇਦਾਰ ਖਾਣ ਨਾਲ ਵੀ ਐਸੀਡਿਟੀ ਵੱਧ ਜਾਂਦੀ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਵਿੱਚ ਹੋ ਰਹੀ ਐਸੀਡਿਟੀ ਨੂੰ ਘੱਟ ਕਰਨ ਦੇ ਲਈ ਕਿਹੜੀ ਚਿੱਟੀ ਚੀਜ਼ ਪੀਣੀ ਚਾਹੀਦੀ ਹੈ

ਪੇਟ ਵਿੱਚ ਹੋ ਰਹੀ ਐਸਿਡਿਟੀ ਨੂੰ ਘੱਟ ਕਰਨ ਦੇ ਲਈ ਠੰਡਾ ਦੁੱਧ ਪੀ ਲਓ, ਠੰਡਾ ਦੁੱਧ ਪੀਣ ਨਾਲ ਐਸੀਡਿਟੀ ਤੋਂ ਤੁਰੰਤ ਰਾਹਤ ਮਿਲਦੀ ਹੈ

ਦੁੱਧ ਵਿੱਚ ਕੈਲਸ਼ੀਅਮ ਹੁੰਦਾ ਹੈ, ਜੋ ਕਿ ਪੇਟ ਵਿੱਚ ਐਸਿਡ ਨੂੰ ਬੇਅਸਰ ਕਰਦਾ ਹੈ ਅਤੇ ਇਹ ਪੇਟ ਦੀ ਜਲਨ ਅਤੇ ਦਰਦ ਨੂੰ ਘੱਟ ਕਰਦਾ ਹੈ

ਦੁੱਧ ਤੋਂ ਇਲਾਵਾ ਲੱਸੀ ਵੀ ਐਸੀਡਿਟੀ ਵਿੱਚ ਬਹੁਤ ਫਾਇਦੇਮੰਦ ਹੁੰਦੀ ਹੈ

ਲੱਸੀ ਨਾਲ ਪੇਟ ਠੰਡਾ ਰਹਿੰਦਾ ਹੈ, ਖਾਣਾ ਆਸਾਨੀ ਨਾਲ ਪੱਚਦਾ ਹੈ ਅਤੇ ਐਸੀਡਿਟੀ ਦੀ ਸਮੱਸਿਆ ਵੀ ਨਹੀਂ ਹੁੰਦੀ ਹੈ