ਅਚਾਰ ਖਾਣ ਨਾਲ ਖਾਣੇ ਦਾ ਸੁਆਦ ਵੱਧ ਜਾਂਦਾ ਹੈ



ਪਰ ਕਈ ਵਾਰ ਮੁੰਡਿਆਂ ਨੂੰ ਅਚਾਰ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ



ਅਚਾਰ ਖਾਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ



ਅਚਾਰ ਖਾਣ ਨਾਲ ਗੈਸਟ੍ਰਿਕ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ



ਅਚਾਰ ਵਿੱਚ ਐਸਿਟਾਮੀਪ੍ਰਿਡ ਨਾਮ ਦਾ ਤੱਤ ਪਾਇਆ ਜਾਂਦਾ ਹੈ



ਇਹ ਤੱਤ ਸਪਰਮ ਕਾਊਂਟ ਨੂੰ ਘੱਟ ਕਰ ਸਕਦਾ ਹੈ



ਅਚਾਰ ਖਾਣ ਨਾਲ ਮੁੰਡਿਆਂ ਦੀ ਸੈਕਸੂਅਲ ਹੈਲਥ 'ਤੇ ਅਸਰ ਪੈਂਦਾ ਹੈ



ਅਚਾਰ ਨੂੰ ਬਣਾਉਣ ਲਈ ਕਾਫੀ ਜ਼ਿਆਦਾ ਤੇਲ ਅਤੇ ਨਮਕ ਪਾਇਆ ਜਾਂਦਾ ਹੈ



ਅਜਿਹੇ ਵਿੱਚ ਅਚਾਰ ਖਾਣ ਨਾਲ ਕੋਲੈਸਟ੍ਰੋਲ ਵੱਧ ਸਕਦਾ ਹੈ



ਅਚਾਰ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ