ਦਿਲ ਦਾ ਦੌਰਾ ਇੱਕ ਜਾਨਲੇਵਾ ਸਥਿਤੀ ਹੈ ਜੋ ਆਮ ਤੌਰ 'ਤੇ ਵੱਡੀ ਉਮਰ ਜਾਂ ਬਜ਼ੁਰਗ ਲੋਕਾਂ ਵਿੱਚ ਦੇਖੀ ਜਾਂਦੀ ਹੈ।



ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੱਚਿਆਂ ਨੂੰ ਵੀ ਦਿਲ ਦਾ ਦੌਰਾ ਪੈ ਸਕਦਾ ਹੈ।

ਹਾਲ 'ਚ ਇੱਕ ਸੱਤ ਸਾਲਾਂ ਬੱਚੇ ਦੀ ਮੌਤ ਹਾਰਟ ਅਟੈਕ ਕਰਕੇ ਮੌਤ ਹੋ ਗਈ, ਜਦੋਂ ਉਹ ਸਾਈਕਲ ਚਲਾ ਰਿਹਾ ਸੀ।

ਨੌਜਵਾਨਾਂ ਅਤੇ ਬੱਚਿਆਂ ਵਿੱਚ ਦਿਲ ਦੇ ਦੌਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਨੌਜਵਾਨਾਂ ਅਤੇ ਬੱਚਿਆਂ ਵਿੱਚ ਦਿਲ ਦੇ ਦੌਰੇ ਦੇ ਕਈ ਮਾਮਲੇ ਸਾਹਮਣੇ ਆਏ ਹਨ।

ਜੇ ਬੱਚੇ ਨੂੰ ਸਰੀਰਕ ਮਿਹਨਤ, ਕਸਰਤ ਜਾਂ ਕੋਈ ਥਕਾਵਟ ਕਰਨ ਵਾਲੀ ਗਤੀਵਿਧੀ ਕਰਦੇ ਸਮੇਂ ਛਾਤੀ ਵਿੱਚ ਦਰਦ ਹੁੰਦਾ ਹੈ,

ਛਾਤੀ ਵਿੱਚ ਦਰਦ ਤੋਂ ਬਾਅਦ ਬੇਹੋਸ਼ ਹੋਣਾ, ਜਮਾਂਦਰੂ ਦਿਲ ਦੀ ਬਿਮਾਰੀ ਨਾਲ ਪੈਦਾ ਹੋਏ ਬੱਚਿਆਂ ਵਿੱਚ ਛਾਤੀ ਵਿੱਚ ਦਰਦ, ਜੈਨੇਟਿਕ ਕਾਰਨਾਂ ਕਰਕੇ ਉੱਚ ਕੋਲੇਸਟ੍ਰੋਲ ਵਾਲੇ ਬੱਚਿਆਂ ਵਿੱਚ ਵੀ ਛਾਤੀ ਵਿੱਚ ਦਰਦ ਹੋ ਸਕਦਾ ਹੈ।



ਹਾਲਾਂਕਿ ਡਾਕਟਰਾਂ ਦਾ ਮੰਨਣਾ ਹੈ ਕਿ ਖਾਣ-ਪੀਣ ਦੀਆਂ ਮਾੜੀਆਂ ਆਦਤਾਂ ਕਾਰਨ ਹਾਰਟ ਅਟੈਕ ਦੀ ਗਿਣਤੀ ਵਧ ਰਹੀ ਹੈ।



ਡਾਕਟਰ ਵਾਰ-ਵਾਰ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖਣ ਦੀ ਅਪੀਲ ਕਰ ਰਹੇ ਹਨ।



ਡਾਕਟਰਾਂ ਮੁਤਾਬਕ ਬੱਚਿਆਂ ਦੇ ਜ਼ੋਰ ਪਾਉਣ ਦੇ ਬਾਵਜੂਦ ਉਨ੍ਹਾਂ ਨੂੰ ਜੰਕ ਫੂਡ ਨਹੀਂ ਦਿੱਤਾ ਜਾਣਾ ਚਾਹੀਦਾ।



ਇਸ ਦੀ ਬਜਾਏ ਬੱਚਿਆਂ ਲਈ ਸਿਹਤਮੰਦ ਭੋਜਨ ਅਤੇ ਗਾਂ ਦਾ ਦੁੱਧ ਬਿਹਤਰ ਹੈ।

ਇਸ ਦੀ ਬਜਾਏ ਬੱਚਿਆਂ ਲਈ ਸਿਹਤਮੰਦ ਭੋਜਨ ਅਤੇ ਗਾਂ ਦਾ ਦੁੱਧ ਬਿਹਤਰ ਹੈ।