ਸੌਣ ਵੇਲੇ ਸਰੀਰ ਅਚਾਨਕ ਝਟਕੇ ਕਿਉਂ ਦਿੰਦਾ?

ਨੀਂਦ ਅਤੇ ਜਾਗਣ ਵਿਚਾਲੇ ਹੋਣ ਵਾਲੀ ਇਸ ਹਲਚਲ ਨੂੰ ਹਿਪਰਿਨਕ ਜਰਕ ਕਿਹਾ ਜਾਂਦਾ ਹੈ

Published by: ਜਸਵੀਰ ਕੌਰ

ਬਹੁਤ ਜ਼ਿਆਦਾ ਥਕਾਵਟ ਹੋਣ ‘ਤੇ ਵੀ ਝਟਕੇ ਆਉਣ ਲੱਗਦੇ ਹਨ

Published by: ਜਸਵੀਰ ਕੌਰ

ਜ਼ਿਆਦਾ ਤਣਾਅ ਅਤੇ ਚਿੰਤਾ ਦੇ ਕਾਰਨ ਵੀ ਅਜਿਹਾ ਹੋਣ ਲੱਗਦਾ ਹੈ

Published by: ਜਸਵੀਰ ਕੌਰ

ਨੀਂਦ ਘੱਟ ਹੋਣ ‘ਤੇ ਵੀ ਤੁਹਾਨੂੰ ਇਨ੍ਹਾਂ ਝਟਕਿਆਂ ਦਾ ਸਾਹਮਣਾ ਦਾ ਕਰਨਾ ਪੈ ਸਕਦਾ ਹੈ

Published by: ਜਸਵੀਰ ਕੌਰ

ਨੀਂਦ ਦੇ ਦੌਰਾਨ ਮਾਂਸਪੇਸ਼ੀਆਂ ਦੇ ਅਚਾਨਕ ਸਿਕੁੜਨ ਨਾਲ ਵੀ ਝਟਕਾ ਮਹਿਸੂਸ ਹੁੰਦਾ ਹੈ

Published by: ਜਸਵੀਰ ਕੌਰ

ਜੇਕਰ ਤੁਸੀਂ ਲਗਾਤਾਰ ਅਜਿਹਾ ਮਹਿਸੂਸ ਹੋ ਰਿਹਾ ਹੈ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਫੋਨ ਚਲਾਉਣ ਦਾ ਸਮਾਂ ਘੱਟ ਕਰੋ

Published by: ਜਸਵੀਰ ਕੌਰ

ਤਣਾਅ ਘੱਟ ਕਰੋ ਅਤੇ ਛੇਤੀ ਸੌਣ ਦੀ ਕੋਸ਼ਿਸ਼ ਕਰੋ

Published by: ਜਸਵੀਰ ਕੌਰ

ਜੇਕਰ ਜ਼ਿਆਦਾ ਝਟਕੇ ਆਉਣ ਲੱਗਣ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ

Published by: ਜਸਵੀਰ ਕੌਰ