ਇੱਕ ਦਿਨ ਵਿੱਚ ਕਿੰਨੇ ਕੱਪ ਕੌਫੀ ਪੀਣੀ ਚਾਹੀਦੀ?

ਕੌਫੀ ਪੀਣਾ ਕਈ ਲੋਕਾਂ ਦੀ ਰੋਜ਼ ਦੀ ਆਦਤ ਹੁੰਦੀ ਹੈ

Published by: ਜਸਵੀਰ ਕੌਰ

ਪਰ ਕੀ ਤੁਹਾਨੂੰ ਪਤਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਕੱਪ ਕੌਫੀ ਪੀਣੇ ਚਾਹੀਦੇ ਹਨ

Published by: ਜਸਵੀਰ ਕੌਰ

ਆਮ ਤੌਰ ‘ਤੇ ਵੱਡਿਆਂ ਲਈ ਦਿਨ ਵਿੱਚ 2 ਤੋਂ 3 ਕੱਪ ਕੌਫੀ ਪੀਣਾ ਸਹੀ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਜ਼ਿਆਦਾ ਕੈਫੀਨ ਲੈਣ ਨਾਲ ਬੇਚੈਨੀ, ਨੀਂਦ ਵਿੱਚ ਪਰੇਸ਼ਾਨੀ ਅਤੇ ਦਿਲ ਦੀ ਧੜਕਣ ਤੇਜ਼ ਹੋਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਨੂੰ ਖਾਲੀ ਪੇਟ ਕੌਫੀ ਪੀਣ ਨਾਲ ਐਸੀਡਿਟੀ ਅਤੇ ਪੇਟ ਵਿੱਚ ਸਾੜ ਪੈਣ ਦੀ ਸਮੱਸਿਆ ਹੋ ਸਕਦੀ ਹੈ

Published by: ਜਸਵੀਰ ਕੌਰ

ਗਰਭਰਤੀ ਔਰਤਾਂ ਅਤੇ ਬੱਚਿਆਂ ਨੂੰ ਕੌਫੀ ਦੀ ਮਾਤਰਾ ਨੂੰ ਲੈਕੇ ਸਾਵਧਾਨੀ ਵਰਤਣੀ ਚਾਹੀਦੀ ਹੈ

Published by: ਜਸਵੀਰ ਕੌਰ

ਕੌਫੀ ਵਿੱਚ ਬਹੁਤ ਜ਼ਿਆਦਾ ਚੀਨੀ ਜਾਂ ਕ੍ਰੀਮ ਪਾਉਣ ਨਾਲ ਇਸ ਦੀ ਕੈਲੋਰੀ ਵੱਧ ਸਕਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਕੌਫੀ ਨੂੰ ਘੱਟ ਚੀਨੀ ਦੇ ਨਾਲ ਲੈਣਾ ਵਧੀਆ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਕੌਫੀ ਪੀਓ ਪਰ ਜ਼ਿਆਦਾ ਨਹੀਂ, ਆਪਣੀ ਸਿਹਤ ਦੇ ਹਿਸਾਬ ਨਾਲ ਇਸ ਦੀ ਮਾਤਰਾ ਤੈਅ ਕਰੋ

Published by: ਜਸਵੀਰ ਕੌਰ