ਕਿਹੜੇ ਵਿਟਾਮਿਨ ਦੀ ਕਮੀਂ ਨਾਲ ਸੁੰਨ ਪੈ ਜਾਂਦੇ ਹੱਥ ਪੈਰ?

Published by: ਜਸਵੀਰ ਕੌਰ

ਬੀ12 ਦੀ ਕਮੀਂ ਨਸਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਝਨਝਨਾਹਟ ਮਹਿਸੂਸ ਹੋ ਸਕਦੀ ਹੈ

Published by: ਜਸਵੀਰ ਕੌਰ

ਕੁਝ ਮਾਮਲਿਆਂ ਵਿੱਚ ਵਿਟਾਮਿਨ ਬੀ1 ਦੀ ਕਮੀਂ ਵੀ ਨਸਾਂ ਨਾਲ ਜੁੜੀ ਸਮੱਸਿਆ ਪੈਦਾ ਕਰ ਸਕਦੀ ਹੈ

Published by: ਜਸਵੀਰ ਕੌਰ

ਵਿਟਾਮਿਨ ਬੀ6 ਦੀ ਕਮੀਂ ਨਾਲ ਵੀ ਹੱਥ ਪੈਰ ਸੁੰਨ ਪੈ ਸਕਦੇ

Published by: ਜਸਵੀਰ ਕੌਰ

ਪਰ ਹਰ ਵਾਲ ਸੁੰਨ ਪੈਣ ਦਾ ਕਾਰਨ ਵਿਟਾਮਿਨ ਦੀ ਕਮੀਂ ਨਹੀਂ ਹੁੰਦਾ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਇੱਕ ਹੀ ਸਥਿਤੀ ਵਿੱਚ ਬੈਠਣ ਨਾਲ ਹੱਥ-ਪੈਰ ਸੁੰਨ ਪੈ ਸਕਦੇ ਹਨ

Published by: ਜਸਵੀਰ ਕੌਰ

ਨਸ ‘ਤੇ ਦਬਾਅ ਸ਼ੂਗਰ ਵਰਗੀਆਂ ਸਥਿਤੀਆਂ ਵੀ ਸੁੰਨਪਨ ਦੀ ਵਜ੍ਹਾ ਬਣ ਸਕਦੀ ਹੈ

Published by: ਜਸਵੀਰ ਕੌਰ

ਜੇਕਰ ਵਾਰ-ਵਾਰ ਸੁੰਨਪਨ ਹੋ ਰਿਹਾ ਹੈ

Published by: ਜਸਵੀਰ ਕੌਰ

ਤਾਂ ਡਾਕਟਰ ਵਿਟਾਮਿਨ ਅਤੇ ਹੋਰ ਜ਼ਰੂਰੀ ਜਾਂਚ ਦੀ ਸਲਾਹ ਲੈ ਸਕਦੇ ਹਨ

Published by: ਜਸਵੀਰ ਕੌਰ

ਬਿਨਾਂ ਡਾਕਟਰ ਦੀ ਜਾਂਚ ਤੋਂ ਵਿਟਾਮਿਨ ਦੀ ਦਵਾਈਆਂ ਖਾਣੀਆਂ ਸ਼ੁਰੂ ਨਾ ਕਰੋ

Published by: ਜਸਵੀਰ ਕੌਰ