ਅੱਖਾਂ ਦੇ ਥੱਲ੍ਹ ਕਾਲੇ ਘੇਰੇ ਕਿਉਂ ਪੈਂਦੇ ਹਨ?

Published by: ਜਸਵੀਰ ਕੌਰ

ਨੀਂਦ ਪੂਰੀ ਨਾ ਹੋਣ ‘ਤੇ ਵੀ ਅੱਖਾਂ ਦੇ ਥੱਲ੍ਹੇ ਕਾਲੇ ਘੇਰੇ ਪੈਂਦੇ ਹਨ

Published by: ਜਸਵੀਰ ਕੌਰ

ਲਗਾਤਾਰ ਥਕਾਵਟ ਅਤੇ ਤਣਾਅ ਕਰਕੇ ਵੀ ਅੱਖਾਂ ਦੇ ਥੱਲ੍ਹੇ ਕਾਲੇ ਘੇਰੇ ਵੱਧ ਸਕਦੇ ਹਨ

Published by: ਜਸਵੀਰ ਕੌਰ

ਅੱਖਾਂ ਨੂੰ ਵਾਰ-ਵਾਰ ਰਗੜਨ ਨਾਲ ਅੱਖਾਂ ਦੀ ਸਿਹਤ ‘ਤੇ ਅਸਰ ਪੈਂਦਾ ਹੈ

Published by: ਜਸਵੀਰ ਕੌਰ

ਸਰੀਰ ਵਿੱਚ ਪਾਣੀ ਦੀ ਕਮੀਂ ਹੋਣ ‘ਤੇ ਅੱਖਾਂ ਦੇ ਥੱਲ੍ਹੇ ਦਾ ਹਿੱਸਾ ਜ਼ਿਆਦਾ ਗਹਿਰਾ ਦਿਖਾਈ ਦਿੰਦਾ ਹੈ

Published by: ਜਸਵੀਰ ਕੌਰ

ਐਲਰਜੀ ਜਾਂ ਅੱਖਾਂ ਵਿੱਚ ਸਾੜ ਪੈਣ ਕਰਕੇ ਡਾਰਕ ਸਰਕਲ ਨਜ਼ਰ ਆ ਸਕਦੇ ਹਨ

Published by: ਜਸਵੀਰ ਕੌਰ

ਜ਼ਿਆਦਾ ਦੇਰ ਤੱਕ ਸਕ੍ਰੀਨ ਦੇਖਣ ਨਾਲ ਅੱਖਾਂ ਵਿੱਚ ਥਕਾਵਟ ਹੋ ਜਾਂਦੀ ਹੈ, ਇਸ ਕਰਕੇ ਡਾਰਕ ਸਰਕਲ ਨਜ਼ਰ ਆ ਸਕਦੇ ਹਨ

Published by: ਜਸਵੀਰ ਕੌਰ

ਲੰਬੇ ਸਮੇਂ ਤੱਕ ਧੁੱਪ ਵਿੱਚ ਰਹਿਣ ਨਾਲ ਸਕਿਨ ‘ਤੇ ਪਿਗਮੈਨਟੇਸ਼ਨ ਵੀ ਵੱਧ ਜਾਂਦੀ ਹੈ

Published by: ਜਸਵੀਰ ਕੌਰ

ਕੁਝ ਲੋਕਾਂ ਨੂੰ ਡਾਰਕ ਸਰਕਲ ਅਨੁਵਾਂਸ਼ਿਕ ਕਾਰਨਾਂ ਕਰਕੇ ਹੁੰਦੇ ਹਨ

Published by: ਜਸਵੀਰ ਕੌਰ

ਉਮਰ ਵਧਣ ‘ਤੇ ਅੱਖਾਂ ਦੇ ਥੱਲ੍ਹੇ ਦੀ ਸਕਿਨ ਪਤਲੀ ਹੋਣ ਕਰਕੇ ਵੀ ਕਾਲਾਪਨ ਨਜ਼ਰ ਆਉਂਦਾ ਹੈ

Published by: ਜਸਵੀਰ ਕੌਰ