ਕੀ ਰਾਤ ਨੂੰ ਸਨਸਕ੍ਰੀਨ ਲਾਉਣੀ ਚਾਹੀਦੀ?

ਸਨਸਕ੍ਰੀਨ ਨੂੰ ਸਕਿਨ ਦੀ ਦੇਖਭਾਲ ਦਾ ਇੱਕ ਜ਼ਰੂਰੀ ਹਿੱਸਾ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਧੁੱਪ ਵਿੱਚ ਨਿਕਲਣ ਵੇਲੇ ਸਨਸਕ੍ਰੀਨ ਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ

Published by: ਜਸਵੀਰ ਕੌਰ

ਕਿਉਂਕਿ ਇਹ ਸਕਿਨ ਨੂੰ ਸੂਰਜ ਦੀ ਹਾਨੀਕਾਰਕ ਕਿਰਨਾਂ UVA ਅਤੇ UVB ਤੋਂ ਬਚਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਪਰ ਅਕਸਰ ਲੋਕਾਂ ਦੇ ਮਨ ਵਿੱਚ ਇਹ ਸਵਾਲ ਰਹਿੰਦਾ ਹੈ ਕਿ ਰਾਤ ਨੂੰ ਵੀ ਸਨਸਕ੍ਰੀਨ ਲਾਉਣੀ ਚਾਹੀਦੀ

Published by: ਜਸਵੀਰ ਕੌਰ

ਜੇਕਰ ਤੁਸੀਂ ਰਾਤ ਨੂੰ ਘਰ ਦੇ ਅੰਦਰ ਹੋ ਤਾਂ ਆਮਤੌਰ ‘ਤੇ ਰਾਤ ਨੂੰ ਸਨਸਕ੍ਰੀਨ ਦੀ ਲੋੜ ਨਹੀਂ ਪੈਂਦੀ

Published by: ਜਸਵੀਰ ਕੌਰ

ਸਨਸਕ੍ਰੀਨ ਮੁੱਖ ਤੌਰ ‘ਤੇ UV ਕਿਰਨਾਂ ਤੋਂ ਬਚਾਉਣ ਦੇ ਲਈ ਵਰਤੀ ਜਾਂਦੀ ਹੈ

Published by: ਜਸਵੀਰ ਕੌਰ

ਰਾਤ ਵੇਲੇ ਸੂਰਜ ਦੀ ਯੂਵੀ ਕਿਰਨਾਂ ਮੌਜੂਦ ਨਹੀਂ ਹੁੰਦੀਆਂ

Published by: ਜਸਵੀਰ ਕੌਰ

ਇਸ ਕਰਕੇ ਘਰ ਦੇ ਅੰਦਰ ਸੌਣ ਤੋਂ ਪਹਿਲਾਂ ਸਨਸਕ੍ਰੀਨ ਲਾਉਣ ਨਾਲ ਵਿਅਕਤੀ ਨੂੰ ਆਮਤੌਰ ਤੇ ਕੋਈ ਫਾਇਦਾ ਨਹੀਂ ਹੁੰਦਾ ਹੈ

Published by: ਜਸਵੀਰ ਕੌਰ

ਰਾਤ ਨੂੰ ਸਕਿਨ ਨੂੰ ਆਰਾਮ ਦੀ ਲੋੜ ਹੁੰਦੀ ਹੈ, ਅਜਿਹੇ ਵਿੱਚ ਆਪਣੀ ਸਕਿਨ ਦੇ ਮੁਤਾਬਕ ਮਾਸਚਰਾਈਜ਼ ਦੀ ਵਰਤੋਂ ਕਰੋ

Published by: ਜਸਵੀਰ ਕੌਰ