ਹਾਈ ਪ੍ਰੋਟੀਨ ਲੈਣਾ ਹੁੰਦਾ ਕਿਉਂ ਖਤਰਨਾਕ?

ਲੋੜ ਤੋਂ ਵੱਧ ਪ੍ਰੋਟੀਨ ਲੈਣ ਨਾਲ ਸਰੀਰ ਨੂੰ ਜ਼ਿਆਦਾ ਮਾਤਰਾ ਵਿੱਚ ਸਾਂਭਣਾ ਪੈਂਦਾ ਹੈ

Published by: ਜਸਵੀਰ ਕੌਰ

ਬਹੁਤ ਜ਼ਿਆਦਾ ਪ੍ਰੋਟੀਨ ਲੈਣ ਨਾਲ ਪੇਟ ਫੁੱਲਣਾ ਕਬਜ਼ ਜਾਂ ਪਾਚਨ ਦੀ ਪਰੇਸ਼ਾਨੀ ਹੋ ਸਕਦੀ ਹੈ

Published by: ਜਸਵੀਰ ਕੌਰ

ਬੁਹਤ ਜ਼ਿਆਦਾ ਪ੍ਰੋਟੀਨ ਦੇ ਨਾਲ ਘੱਟ ਪਾਣੀ ਪੀਣ ਨਾਲ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਸਕਦਾ ਹੈ

Published by: ਜਸਵੀਰ ਕੌਰ

ਜੇਕਰ ਡਾਈਟ ਵਿੱਚ ਜ਼ਿਆਦਾਤਰ ਪ੍ਰੋਟੀਨ ਲਾਲ ਜਾਂ ਪ੍ਰੋਸੈਸਡ ਮੀਟ ਹੈ ਤਾਂ ਇਹ ਸਿਹਤ ਦੇ ਲਈ ਵਧੀਆ ਆਪਸ਼ਨ ਨਹੀਂ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਲੋੜ ਤੋਂ ਵੱਧ ਕੈਲੋਰੀ ਲੈਣ ਤੇ ਹਾਈ ਪ੍ਰੋਟੀਨ ਡਾਈਟ ਤੋਂ ਵੀ ਵੱਧ ਭਾਰ ਵਧਾ ਸਕਦਾ ਹੈ

Published by: ਜਸਵੀਰ ਕੌਰ

ਕਿਡਨੀ ਦੀ ਬਿਮਾਰੀ ਵਾਲੇ ਲੋਕਾਂ ਨੂੰ ਜ਼ਿਆਦਾ ਪ੍ਰੋਟੀਨ ਲੈਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ

Published by: ਜਸਵੀਰ ਕੌਰ

ਸਿਰਫ ਪ੍ਰੋਟੀਨ ‘ਤੇ ਧਿਆਨ ਦੇਣ ਨਾਲ ਫਲ ਸਬਜੀਆਂ ਅਤੇ ਦੂਜੇ ਪੋਸ਼ਕ ਤੱਤ ਘੱਟ ਹੋ ਸਕਦੇ ਹਨ

Published by: ਜਸਵੀਰ ਕੌਰ

ਪ੍ਰੋਟੀਨ ਦੀ ਲੋੜ ਉਮਰ, ਸਰੀਰਕ ਗਤੀਵਿਧੀ ਅਤੇ ਸਿਹਤ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ

Published by: ਜਸਵੀਰ ਕੌਰ

ਇਸ ਕਰਕੇ ਪ੍ਰੋਟੀਨ ਜ਼ਰੂਰੀ ਹੈ ਪਰ ਸੰਤੁਲਿਤ ਮਾਤਰਾ ਅਤੇ ਸੰਤੁਲਿਤ ਡਾਈਟ ਦੇ ਨਾਲ ਲੈਣਾ ਜ਼ਿਆਦਾ ਵਧੀਆ ਹੈ

Published by: ਜਸਵੀਰ ਕੌਰ