ਮਨੁੱਖ ਦਾ ਸਿਹਤਮੰਦ ਰਹਿਣ ਲਈ Hemoglobin ਜ਼ਰੂਰੀ ਹੈ ਕਿਸੇ ਵੀ ਸਰੀਰ ਵਿੱਚ Hemoglobin Level ਸਹੀ ਹੋਣਾ ਚਾਹੀਦਾ ਹੈ ਇਹ ਇੱਕ ਤੱਤ ਹੈ ਜੋ ਟਿਸ਼ੂ ਨੂੰ Oxygen supply ਕਰਦਾ ਹੈ ਜਾਣੋ ਮਨੁੱਖੀ ਸਰੀਰ ਵਿੱਚ ਕਿੰਨਾ Hemoglobin ਹੋਣਾ ਚਾਹੀਦਾ ਹੈ ਇੱਕ ਆਦਮੀ ਵਿੱਚ Hemoglobin Level 14 ਤੋਂ 18 Miligram ਹੋਣਾ ਚਾਹੀਦਾ ਹੈ Hemoglobin ਪੁਰਸ਼ਾਂ ਲਈ ਆਮ ਪੱਧਰ ਮੰਨਿਆ ਜਾਂਦਾ ਹੈ ਔਰਤਾਂ ਵਿੱਚ Hemoglobin Level 12 ਤੋਂ 16 Miligram ਹੋਣਾ ਚਾਹੀਦਾ ਹੈ Low Hemoglobin Anemia ਦਾ ਕਾਰਨ ਬਣਦਾ ਹੈ, ਔਰਤਾਂ ਵਿੱਚ Anemia ਜ਼ਿਆਦਾ ਹੁੰਦਾ ਹੈ ਘੱਟ ਹੀਮੋਗਲੋਬਿਨ ਦੀ ਸਮੱਸਿਆ ਜ਼ਿਆਦਾਤਰ ਔਰਤਾਂ ਨੂੰ ਹੀ ਹੁੰਦੀ ਹੈ ਅਨੀਮੀਆ ਸਰੀਰ ਵਿੱਚ ਕਮਜ਼ੋਰੀ, ਥਕਾਵਟ ਅਤੇ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ।