ਟਮਾਟਰ ਦਾ ਸੂਪ ਸਰਦੀਆਂ 'ਚ ਸਰੀਰ ਨੂੰ ਗਰਮੀ ਅਤੇ ਤਾਜ਼ਗੀ ਦੇਣ ਵਾਲਾ ਬਿਹਤਰ ਪੋਸ਼ਕ ਭੋਜਨ ਹੈ। ਇਸ ਵਿੱਚ ਵਿਟਾਮਿਨ C, ਵਿਟਾਮਿਨ A, ਲਾਈਕੋਪੀਨ, ਫਾਈਬਰ ਅਤੇ ਐਂਟੀ-ਆਕਸੀਡੈਂਟਸ ਵਾਫ਼ਰ ਮਾਤਰਾ ‘ਚ ਹੁੰਦੇ ਹਨ, ਜੋ ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ ਵਧਾਉਂਦੇ ਹਨ।