ਮੋਬਾਈਲ ਸਾਡੇ ਜੀਵਨ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਜਿਸ ਤੋਂ ਬਿਨ੍ਹਾਂ ਰਹਿਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਹੈ। ਮੋਬਾਈਲ ਭਾਵੇਂ ਸਾਡੇ ਕਈ ਕੰਮਾਂ ਨੂੰ ਆਸਾਨ ਬਣਾ ਦਿੰਦਾ ਹੈ