ਤੁਸੀਂ ਦਰਦ ਨਿਵਾਰਕ ਦਵਾਈਆਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਘਰ 'ਚ ਹੀ ਕੁਝ ਖਾਸ ਘਰੇਲੂ ਨੁਸਖੇ ਕਰ ਸਕਦੇ ਹੋ



ਤੁਸੀਂ ਦਰਦ ਨਿਵਾਰਕ ਦਵਾਈਆਂ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਘਰ 'ਚ ਹੀ ਕੁਝ ਖਾਸ ਘਰੇਲੂ ਨੁਸਖੇ ਕਰ ਸਕਦੇ ਹੋ



ਪਿੱਠ ਦਰਦ ਨੂੰ ਘੱਟ ਕਰਨ ਲਈ ਆਯੁਰਵੈਦਿਕ ਦਵਾਈਆਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਿਵੇਂ ਕਿ ਆਯੁਰਵੈਦਿਕ ਤੇਲ ਨਾਲ ਮਾਲਿਸ਼ ਕਰਨਾ



ਤੁਸੀਂ ਸਰ੍ਹੋਂ ਦੇ ਤੇਲ ਵਿੱਚ ਲਸਣ ਦੀਆਂ ਕਲੀਆਂ ਪਾ ਕੇ ਆਪਣੀ ਕਮਰ ਦੀ ਮਾਲਿਸ਼ ਕਰ ਸਕਦੇ ਹੋ



ਪਿੱਠ ਦਰਦ ਲਈ ਕੁਝ ਸਧਾਰਨ ਅਭਿਆਸ ਬਹੁਤ ਮਦਦਗਾਰ ਹੋ ਸਕਦੇ ਹਨ



ਗਰਮ ਹੀਟਿੰਗ ਪੈਡ ਦੀ ਵਰਤੋਂ ਕਰਨ ਨਾਲ ਪਿੱਠ ਦੇ ਦਰਦ ਨੂੰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ



ਹੀਟਿੰਗ ਪੈਡ ਨੂੰ ਕਮਰ ਵਾਲੀ ਥਾਂ 'ਤੇ ਰੱਖੋ ਤਾਂ ਕਿ ਖੂਨ ਦਾ ਸੰਚਾਰ ਵਧੇ ਅਤੇ ਮਾਸਪੇਸ਼ੀਆਂ ਨੂੰ ਆਰਾਮ ਮਿਲੇ



ਯੋਗਾ ਆਸਣ ਜੋ ਪਿੱਠ ਅਤੇ ਕਮਰ ਨੂੰ ਖਿੱਚਦੇ ਹਨ ਤੁਹਾਡੀ ਪਿੱਠ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਪਿੱਠ ਦੇ ਦਰਦ ਨੂੰ ਘਟਾ ਸਕਦੇ ਹਨ