ਖਜੂਰ ਦੀ ਖੇਤੀ ਨਾਲ ਕਿਸਾਨਾਂ ਦੀ ਚੰਗੀ ਕਮਾਈ ਹੁੰਦੀ ਹੈ ਖਜੂਰ ਦੀ ਖੇਤੀ ਆਮ ਤੌਰ ‘ਤੇ ਅਰਬ ਦੇਸ਼ਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਉੱਥੇ ਦਾ ਵਾਤਾਵਰਣ ਖਜੂਰ ਲਈ ਬਹੁਤ ਚੰਗਾ ਹੁੰਦਾ ਹੈ ਭਾਰਤ ਵਿਸ਼ਵ ਬਾਜ਼ਾਰ ਦਾ ਕਰੀਬ 38 ਫੀਸਦੀ ਖਜੂਰ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ ਖਜੂਰ ਦੀਆਂ ਕੁਝ ਸਥਾਨਕ ਕਿਸਮਾਂ ਦਾ ਉਤਾਪਦਨ ਗੁਜਰਾਤ ਦੇ ਕੱਛ ਭੁੱਜ ਇਲਾਕੇ ਵਿੱਚ ਹੁੰਦਾ ਹੈ ਇਸ ਦੀ ਕੁਆਲਿਟੀ ਵਿਦੇਸ਼ੀ ਖਜੂਰ ਜਿੰਨੀ ਚੰਗੀ ਨਹੀਂ ਹੁੰਦੀ ਹੈ ਖਜੂਰ ਇੱਕ ਅਜਿਹਾ ਫਲ ਹੈ, ਜਿਸ ਵਿੱਚ ਪੋਸ਼ਟਿਕ ਤੱਤਾਂ ਦੀ ਭਰਪੂਰ ਮਾਤਰਾ ਹੁੰਦੀ ਹੈ 1 ਕਿਲੋ ਖਜੂਰ ਵਿੱਚ 3000 ਕਿਲੋ ਕੈਲੋਰੀ ਹੁੰਦੀ ਹੈ ਪੇਂਡੂ ਇਲਾਕਿਆਂ ਵਿੱਚ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਕਰਨ ਲਈ ਖਜੂਰ ਦੀ ਖੇਤੀ ਮਦਦਗਾਰ ਹੈ ਇਸ ਦਾ ਉਤਪਾਦਨ ਸਭ ਤੋਂ ਵੱਧ ਪਾਕਿਸਤਾਨ ਵਿੱਚ ਹੁੰਦਾ ਹੈ