ਬ੍ਰੋਕਲੀ ਦੀ ਖੇਤੀ ਕਰਨ ਵੇਲੇ ਭੂਰੀ ਮਿੱਟੀ ਨੂੰ ਸਭ ਤੋਂ ਵਧੀਆ ਦੱਸਿਆ ਜਾਂਦਾ ਹੈ



ਇਸ ਦੀ ਖੇਤੀ ਵੇਲੇ ਸਿੰਚਾਈ ਦੀ ਘੱਟ ਹੀ ਲੋੜ ਪੈਂਦੀ ਹੈ



ਜ਼ਿਆਦਾ ਪਾਣੀ ਦੇਣ ਨਾਲ ਇਸ ਦੀ ਫਸਲ ਵਿੱਚ ਗਲਣ ਦੀ ਸਮੱਸਿਆ ਹੋ ਸਕਦੀ ਹੈ



ਬ੍ਰੋਕਲੀ ਦੀ ਖੇਤੀ ਲਈ ਪੋਲੀਹਾਊਸ ਜਾਂ ਗ੍ਰੀਨਹਾਊਸ ਵਿੱਚ ਇਸ ਦੀ ਨਰਸਰੀ ਤਿਆਰ ਕਰਨੀ ਚਾਹੀਦੀ ਹੈ



ਧਿਆਨ ਰੱਖੋ ਕਿ ਨਰਸਰੀ ਜ਼ਮੀਨ ਤੋਂ 15ਸੇ.ਮੀ. ਉੱਪਰ ਬਣੀ ਹੋਣੀ ਚਾਹੀਦੀ ਹੈ



ਬ੍ਰੋਕਲੀ ਲਾਉਣ ਵੇਲੇ ਇੱਕ ਬੂਟੇ ਤੋਂ ਦੂਜੇ ਬੂਟੇ ਦੀ ਦੂਰੀ 40ਸੇ.ਮੀ. ਰੱਖਣੀ ਚਾਹੀਦੀ ਹੈ



ਅਜਿਹਾ ਕਰਨ ਨਾਲ ਖਰਪਤਵਾਰ ਕੱਢਣ ਵਿੱਚ ਸੌਖੀ ਰਹਿੰਦੀ ਹੈ



ਪੌਦੇ ਲਾਉਣ ਤੋਂ ਬਾਅਦ ਸ਼ਾਮ ਵੇਲੇ ਹੀ ਖੇਤਾਂ ਵਿੱਚ ਸਿੰਚਾਈ ਲਾ ਦੇਣੀ ਚਾਹੀਦੀ ਹੈ



2 ਮਹੀਨਿਆਂ ਤੱਕ ਬ੍ਰੋਕਲੀ ਦੇ ਖੇਤਾਂ ਵਿੱਚ ਫਸਲ ਦੀ ਨਿਗਰਾਨੀ ਕਰਨੀ ਚਾਹੀਦੀ ਹੈ



10-12 ਦੇ ਫਰਕ ਵਿੱਚ ਹਲਕੀ ਸਿੰਚਾਈ ਕਰ ਦਿਓ