ਸੁਪਨਿਆਂ ਦੀ ਅਪਸਰਾ ਵਰਗੀ ਹਿਮਾਂਸ਼ੀ ਖੁਰਾਣਾ ਦੇ ਲੁੱਕਸ ।

ਪੰਜਾਬ ਫਿਲਮ ਇੰਡਸਟਰੀ ਦਾ ਜਾਣਿਆ-ਪਛਾਣਿਆ ਨਾਂ ਹੈ ਹਿਮਾਂਸ਼ੀ ਖੁਰਾਣਾ ।

ਅਦਾਕਾਰੀ ਅਤੇ ਗਾਇਕੀ ਤੋਂ ਇਲਾਵਾ ਹਿਮਾਂਸ਼ੀ ਖੂਬਸੂਰਤੀ ਨਾਲ ਵੀ ਦਿਲ ਜਿੱਤਦੀ ਹੈ।

ਇੰਡੀਅਨ ਹੋਵੇ ਜਾਂ ਵੈਸਟਰਨ , ਹਰ ਲੁੱਕ 'ਚ ਛਾ ਜਾਂਦੀ ਹੈ ਹਿਮਾਂਸ਼ੀ

'ਉਮਰਾਵ ਜਾਨ' ਬਣੀ ਨਜ਼ਰ ਆ ਰਹੀ ਹੈ ਹਿਮਾਂਸ਼ੀ ।

ਹਿਮਾਂਸ਼ੀ ਖੁਰਾਣਾ ਕੋਲ ਆਊਟਫਿਟ ਦਾ ਸਭ ਤੋਂ ਵਧੀਆ ਕਲੈਕਸ਼ਨ ਹੈ

ਰਾਜਕੁਮਾਰੀ ਲੁੱਕ ਵਿੱਚ ਹਿਮਾਂਸ਼ੀ

ਹਿਮਾਂਸ਼ੀ ਨੂੰ ਪੰਜਾਬ ਦੀ ਐਸ਼ਵਰਿਆ ਰਾਏ ਕਿਹਾ ਜਾਂਦਾ ਹੈ

ਉਨ੍ਹਾਂ ਦੇ ਲੁੱਕਸ ਵੀ ਦਿਖਣ 'ਚ ਕਾਫ਼ੀ ਰਾਇਲ ਹੁੰਦੇ ਹਨ।

ਮਹਿਲਾ ਫ਼ੈਨਜ ਵੀ ਹਿਮਾਂਸ਼ੀ ਤਰ੍ਹਾਂ ਡਰੀਮੀ ਲੁਕਸ ਵੀ ਪਾਉਣਾ ਚਾਹੁੰਦੀਆਂ ਹਨ।