ਨੀਰੂ ਦੇ ਗਲੈਮਰਸ ਲੁੱਕ ਨੇ ਕਾਇਲ ਕੀਤੇ ਫੈਨਜ਼ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਬੌਲੀਵੁੱਡ ਤੋਂ ਕਰੀਅਰ ਦੀ ਕੀਤੀ ਸੀ ਸ਼ੁਰੂਆਤ ਬੌਲੀਵੁੱਡ ਦੇ ਬਾਅਦ ਟੀਵੀ ਅਤੇ ਫਿਰ ਪੰਜਾਬੀ ਇੰਡੱਸਟਰੀ 'ਚ ਨੀਰੂ ਨੇ ਬਣਾਈ ਪਛਾਣ ਨੀਰੂ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਉਹ ਆਏ ਦਿਨ ਗਲੈਮਰਸ ਫੋਟੋਜ਼ ਸ਼ੇਅਰ ਕਰਦੀ ਹੈ ਨੀਰੂ ਨੇ ਇਹ ਫੋਟੋ ਹੋਈ ਸੀ ਵਾਇਰਲ ਉਹਨਾਂ ਦਾ ਗਲੈਮਰਸ ਅੰਦਾਜ਼ ਦੇਖ ਫੈਨਜ਼ ਹੋ ਜਾਂਦੇ ਹਨ ਦੀਵਾਨੇ ਹਾਲ ਹੀ 'ਚ ਨੀਰੂ ਦੀ ਪੰਜਾਬੀ ਫਿਲਮ ਲੌਂਗ-ਲਾਚੀ-2 ਹੋਈ ਸੀ ਰਿਲੀਜ਼ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਨੀਰੂ ਕੋਲ ਲੱਗੀ ਹੈ ਪੰਜਾਬੀ ਫਿਲਮਾਂ ਦੀ ਲਾਈਨ ਬਲੈਕ ਡ੍ਰੈੱਸ 'ਚ ਨੀਰੂ ਲੱਗੀ ਬਲਾ ਦੀ ਖੂਬਸੂਰਤ