ਸੋਨਮ ਦੇ ਕੈਜ਼ੂਅਲ ਲੁੱਕ ਨੇ ਫੈਨਜ਼ ਨੂੰ ਬਣਾਇਆ ਦੀਵਾਨਾ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ ਸੋਨਮ ਆਏ ਦਿਨ ਆਪਣੀ ਗਲੈਮਰਸ ਫੋਟੋਜ਼ ਕਰਦੀ ਹੈ ਸ਼ੇਅਰ ਸੋਨਮ ਨੇ ਫਲੋਰਲ ਕ੍ਰਾਪ ਟਾਪ ਅਤੇ ਡੈਨਿਮ 'ਚ ਫੋਟੋਜ਼ ਕੀਤੀਆਂ ਸ਼ੇਅਰ ਇਹਨਾਂ ਫੋਟੋਜ਼ 'ਚ ਸੋਨਮ ਬੇਹੱਦ ਖੂਬਸੂਰਤ ਲੱਗ ਰਹੀ ਹੈ ਸੋਨਮ ਦੀਆਂ ਅਦਾਵਾਂ ਦੇ ਫੈਨਜ਼ ਹੋ ਜਾਂਦੇ ਹਨ ਦੀਵਾਨੇ ਸੋਨਮ ਬੀਤੇ ਕੁਝ ਦਿਨਾਂ ਤੋਂ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਸੀ ਸੋਨਮ ਦੀ ਫਿਲਮ ਜਿੰਦ ਮਾਹੀ ਰਿਲੀਜ਼ ਹੋ ਗਈ ਹੈ ਫਿਲਮ 'ਚ ਸੋਨਮ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਫਿਲਮ ਦਾ ਪ੍ਰਮੋਸ਼ਨ ਟ੍ਰਡੀਸ਼ਨਲ ਆਊਟਫਿੱਟ 'ਚ ਕਰ ਰਹੀ ਸੀ ਆਏ ਦਿਨ ਆਪਣੇ ਲੁੱਕ ਦੀਆਂ ਫੋਟੋਜ਼ ਕਰਦੀ ਰਹਿੰਦੀ ਹੈ ਸ਼ੇਅਰ