ਸ਼ਰਾਰੇ 'ਚ ਪੰਜਾਬੀ ਅਦਾਕਾਰਾ ਤਾਨੀਆ ਦੇ ਕਾਤਲਾਨਾ ਪੋਜ਼ ਪੰਜਾਬੀ ਅਦਾਕਾਰਾ ਤਾਨੀਆ ਸੁਰਖੀਆਂ 'ਚ ਬਣੀ ਰਹਿੰਦੀ ਹੈ ਤਾਨੀਆ ਟ੍ਰਡੀਸ਼ਨਲ ਆਊਟਫਿੱਟ 'ਚ ਬੇਹੱਦ ਖੂਬਸੂਰਤ ਲੱਗਦੀ ਹੈ ਤਾਨੀਆ ਨੇ ਮਲਟੀਕਲਰ ਸ਼ਰਾਰੇ 'ਚ ਫੋਟੋਜ਼ ਕੀਤੀਆਂ ਸ਼ੇਅਰ ਇਹਨਾਂ ਫੋਟੋਜ਼ 'ਚ ਕਾਤਲਾਨਾ ਪੋਜ਼ ਦਿੰਦੀ ਆ ਰਹੀ ਨਜ਼ਰ ਤਾਨੀਆ ਦੀ ਸਮਾਈਲ ਦੇ ਦੀਵਾਨੇ ਨੇ ਫੈਨਜ਼ ਆਏ ਦਿਨ ਉਹਨਾਂ ਦੀਆਂ ਤਸਵੀਰਾਂ ਹੁੰਦੀਆਂ ਰਹਿੰਦੀਆਂ ਨੇ ਵਾਇਰਲ ਪੌਲੀਵੁੱਡ ਦੀਆਂ ਟਾਪ ਅਦਾਕਾਰਾਂ 'ਚੋਂ ਇੱਕ ਹੈ ਤਾਨੀਆ ਹਾਲ ਹੀ 'ਚ ਉਹਨਾਂ ਦੀ ਫਿਲਮ ਬਾਜਰੇ ਦਾ ਸਿੱਟਾ ਹੋਈ ਹੈ ਰੀਲੀਜ਼ ਫਿਲਮ 'ਚ ਤਾਨੀਆ ਦੀ ਐਕਟਿੰਗ ਨੂੰ ਕੀਤਾ ਗਿਆ ਕਾਫੀ ਪਸੰਦ ਤਾਨੀਆ ਕੋਲ ਫਿਲਮਾਂ ਦੀ ਲੱਗੀ ਹੈ ਲਾਈਨ