ਕੈਜ਼ੂਅਲ ਲੁੱਕ 'ਚ ਸੋਨਮ ਬਾਜਵਾ ਨੇ ਬਰਸਾਇਆ ਕਹਿਰ ਗਲੈਮਰਸ ਅਵਤਾਰ ਲਈ ਜਾਣੀ ਜਾਂਦੀ ਹੈ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਨਮ ਨੇ ਕੈਜ਼ੂਅਲ ਲੁੱਕ 'ਚ ਫੋਟੋਜ਼ ਕੀਤੀਆਂ ਸ਼ੇਅਰ ਡੈਨਿਮ ਅਤੇ ਬਲੈਕ ਟਾਪ 'ਚ ਸੋਨਮ ਲੱਗ ਰਹੀ ਬੇਹੱਦ ਖੂਬਸੂਰਤ ਸੋਨਮ ਦਾ ਹਰ ਲੁੱਕ ਦੇਖ ਫੈਨਜ਼ ਹੋ ਜਾਂਦੇ ਨੇ ਦੀਵਾਨੇ ਹਾਲ ਹੀ 'ਚ ਬਲੈਕ ਸ਼ੌਰਟ ਸਕਰਟ ਅਤੇ ਵ੍ਹਾਈਟ ਕ੍ਰਾਪ ਟਾਪ 'ਚ ਫੋਟੋਜ਼ ਕੀਤੀਆਂ ਸੀ ਸ਼ੇਅਰ ਫੋਟੋਜ਼ 'ਚ ਦਿੱਤੇ ਸੀ ਬੋਲਡ ਪੋਜ਼ ਸੋਨਮ ਦੀ ਫਿਲਮ ਜਿੰਦ ਮਾਹੀ ਕੁਝ ਸਮਾਂ ਪਹਿਲਾਂ ਹੋਈ ਹੈ ਰਿਲੀਜ਼ ਅਦਾਕਾਰਾ ਦੀ ਐਕਟਿੰਗ ਕੀਤੀ ਗਈ ਕਾਫੀ ਪਸੰਦ ਸੋਨਮ ਨੇ ਫਿਲਮ ਦਾ ਕੀਤਾ ਜੰਮ ਕੇ ਪ੍ਰਮੋਸ਼ਨ ਅਦਾਕਾਰਾ ਕੋਲ ਲੱਗੀ ਹੈ ਫਿਲਮਾਂ ਦੀ ਲਾਈਨ