ਪ੍ਰਿੰਸੈਸ ਬਣ ਆਈ Shehnaaz Gill ਨੇ ਉੱਡਾਏ ਫੈਨਸ ਦੇ ਹੋਸ਼
ਸ਼ਹਿਨਾਜ਼ ਗਿੱਲ ਹਮੇਸ਼ਾ ਚਰਚਾ ਵਿੱਚ ਬਣੀ ਰਹਿੰਦੀ ਹੈ, ਫਿਰ ਚਾਹੇ ਉਹ ਕਿਸੇ ਜਨਤਕ ਸਥਾਨ 'ਤੇ ਦਿਖਾਈ ਦਵੇ ਜਾਂ ਆਪਣੀ ਕੋਈ ਫੋਟੋ ਸ਼ੇਅਰ ਕਰੇ।
ਸ਼ਹਿਨਾਜ਼ ਆਪਣੀ ਹਰ ਚਰਚਾ ਦੇ ਨਾਲ ਹੀ ਟਵਿੱਟਰ 'ਤੇ ਟ੍ਰੈਂਡ ਕਰਨਾ ਸ਼ੁਰੂ ਕਰ ਦਿੰਦੀ ਹੈ।
ਹੁਣ ਸ਼ਹਿਨਾਜ਼ ਨੇ ਹਾਲ ਹੀ 'ਚ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਸ ਟ੍ਰੋਲਰਸ ਨੂੰ ਕਰਾਰਾ ਜਵਾਬ ਦਿੱਤਾ ਹੈ।
ਗਿੱਲ ਵਲੋਂ ਸ਼ੇਅਰ ਕੀਤੀ ਵੀਡੀਓ ਨੂੰ ਵੇਖ ਉਸ ਦੇ ਫੈਨਸ ਸ਼ਹਿਨਾਜ਼ ਨੂੰ ਇਸ ਰਾਜਕੁਮਾਰੀ ਵਾਲੇ ਅੰਦਾਜ਼ ਨੂੰ ਦੇਖ ਕੇ ਖੁਸ਼ ਹੋ ਉਸ ਦੀ ਤਾਰੀਫਾਂ ਕਰ ਰਹੇ ਹਨ।
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਦੁਬਈ 'ਚ ਹੈ। ਉਹ ਉੱਥੇ ਛੁੱਟੀਆਂ ਦਾ ਆਨੰਦ ਲੈ ਰਹੀ ਹੈ।
ਵਰਕਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਕਈ ਫਿਲਮਾਂ 'ਚ ਨਜ਼ਰ ਆਉਣ ਵਾਲੀ ਹੈ।
ਸ਼ਹਿਨਾਜ਼ ਕੋਲ ਸਲਮਾਨ ਖ਼ਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਹੈ।