ਹਿਨਾ ਆਪਣੇ ਪਹਿਰਾਵੇ ਨਾਲ ਸੋਸ਼ਲ ਮੀਡੀਆ 'ਤੇ ਤਬਾਹੀ ਮਚਾਉਣ ਦਾ ਹੁਨਰ ਚੰਗੀ ਤਰ੍ਹਾਂ ਜਾਣਦੀ ਹੈ
ਸਿਲਵਰ ਲਹਿੰਗਾ 'ਚ ਹਿਨਾ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਕਾਫੀ ਪਸੰਦ ਕਰ ਰਹੇ ਹਨ
ਹਿਨਾ ਸ਼ਿਮਰੀ ਲਹਿੰਗਾ ਦੇ ਨਾਲ ਡੀਪਨੇਕ ਚੋਲੀ 'ਚ ਆਪਣੀ ਸੁੰਦਰਤਾ ਦਾ ਜਲਵਾ ਬਿਖੇਰ ਰਹੀ ਹੈ
ਹਿਨਾ ਗਲੋਸੀ ਮੇਕਅੱਪ ਤੇ ਓਪਨ ਕਰਲ ਹੇਅਰ ਸਟਾਈਲ ਵਿੱਚ ਸ਼ਾਨਦਾਰ ਲੱਗ ਰਹੀ ਹੈ
ਜਿਸ 'ਚ ਉਹ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹੈ