ਸੁਰਖੀਆਂ 'ਚ ਹੈ ਹਿਨਾ ਖ਼ਾਨ ਦਾ ਨਾਈਟ ਸੂਟ ਲੁੱਕ
ਸੁਰਖੀਆਂ 'ਚ ਹੈ ਹਿਨਾ ਖ਼ਾਨ ਦਾ ਨਾਈਟ ਸੂਟ ਲੁੱਕ
ਹਿਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਤੇ ਅਕਸਰ ਆਪਣੀਆਂ ਵੀਡੀਓ ਤਸਵੀਰਾਂ ਸ਼ੇਅਰ ਕਰਦੀ ਹੈ
ਇਸ ਦੌਰਾਨ ਸੂਰਜ ਦੀਆਂ ਕਿਰਨਾਂ ਹਿਨਾ ਦੀ ਸੁੰਦਰਤਾ ਨੂੰ ਹਰੋ ਵਧਾ ਰਹੀਆਂ ਹਨ
ਹਿਨਾ ਨੇ ਸਿਰਫ਼ ਅਤੇ ਸਿਰਫ਼ ਆਪਣੇ ਦਮ 'ਤੇ ਹੀ ਇੰਡਸਟਰੀ 'ਚ ਉੱਚ ਮੁਕਾਮ ਹਾਸਲ ਕੀਤਾ
ਹਿਨਾ ਨੇ ਕੁੱਲ 6 ਤਸਵੀਰਾਂ ਸ਼ੇਅਰ ਕੀਤੀਆਂ, ਜਿਨ੍ਹਾਂ 'ਚ ਉਹ ਵੱਖ-ਵੱਖ ਪੋਜ਼ ਦੇ ਰਹੀ ਹੈ