ਹਰ ਹੋਟਲ ਵਿੱਚ ਇੱਕ ਗੱਲ ਸਮਾਨ ਹੁੰਦੀ ਹੈ - ਬੈੱਡ ਸ਼ੀਟ ਦਾ ਸਫੈਦ ਰੰਗ



ਪਰ ਚਿੱਟਾ ਕਿਉਂ? ਰੰਗੀਨ ਕਿਉਂ ਨਹੀਂ?



ਚਾਦਰਾਂ ਦੇ ਰੰਗ ਪਿੱਛੇ ਸਸਤੇ ਜਾਂ ਮਹਿੰਗੇ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ



ਇਸ ਦੀ ਅਸਲ ਵਜ੍ਹਾ ਸਫਾਈ ਹੈ



ਹੋਟਲ ਦੇ ਕਮਰਿਆਂ ਵਿੱਚ ਬੈੱਡ ਸ਼ੀਟਾਂ ਦੀ ਸਫ਼ਾਈ ਕਰਨਾ ਇੱਕ ਵੱਡਾ ਕੰਮ ਹੈ



ਚਾਦਰਾਂ ਦਾ ਚਿੱਟਾ ਰੰਗ ਸਫਾਈ ਨੂੰ ਆਸਾਨ ਬਣਾਉਂਦਾ ਹੈ



ਰੰਗਦਾਰ ਚਾਦਰਾਂ ਨੂੰ ਸਾਫ਼ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ



ਰੰਗਦਾਰ ਚਾਦਰਾਂ ਧੋਣ 'ਤੇ ਰੰਗ ਛੱਡਦੀਆਂ ਹਨ



ਇਸ ਦੇ ਨਾਲ ਹੀ ਸਾਰੀਆਂ ਚਿੱਟੀਆਂ ਚਾਦਰਾਂ ਨੂੰ ਬਲੀਚ ਵਿੱਚ ਪਾ ਕੇ ਇੱਕਠੇ ਧੋਤਾ ਜਾ ਸਕਦਾ ਹੈ



ਇਸ ਨਾਲ ਕਮਰਿਆਂ ਨੂੰ ਸ਼ਾਹੀ ਅਤੇ ਰਿੱਚ ਲੁੱਕ ਮਿਲਦਾ ਹੈ