ਵ੍ਹਿਸਕੀ ਇੱਕ ਅਜਿਹੀ ਸ਼ਰਾਬ ਹੈ ਜਿਸ ਨੂੰ ਪੀਣ ਲਈ ਸਮਾਂ ਚਾਹੀਦਾ ਹੈ



ਵ੍ਹਿਸਕੀ ਪੀਣ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ



ਵ੍ਹਿਸਕੀ ਨੂੰ ਪੀਣ ਤੋਂ ਪਹਿਲਾਂ ਠੰਡਾ ਕਰਨਾ ਚੰਗਾ ਹੁੰਦਾ ਹੈ



ਵ੍ਹਿਸਕੀ ਪੀਣ ਤੋਂ ਪਹਿਲਾਂ ਉਸ ਵਿੱਚ ਠੰਡਾ ਪਾਣੀ ਮਿਲਾਉਣਾ ਚਾਹੀਦਾ ਹੈ



ਥੋੜਾ ਜਿਹਾ ਪਾਣੀ ਮਿਲਾ ਕੇ ਫਿਰ ਬੋਤਲ ਵਿੱਚ ਭਰ ਸਕਦੇ ਹੋ



ਵ੍ਹਿਸਕੀ ਨੂੰ ਆਰਾਮ ਨਾਲ ਪੀਣਾ ਚੰਗਾ ਹੁੰਦਾ ਹੈ



ਵ੍ਹਿਸਕੀ ਨੂੰ ਟੋਨਿਕ ਜਾਂ ਪਾਣੀ ਨਾਲ ਮਿਲਾ ਕੇ ਪੀਣਾ ਵੀ ਚੰਗਾ ਹੁੰਦਾ ਹੈ



ਜੂਸ ਦੇ ਨਾਲ ਮਿਲਾ ਕੇ ਵੀ ਪੀ ਸਕਦੇ ਹੋ



ਜੂਸ ਜਾਂ ਕੋਲਡ ਡ੍ਰਿੰਕ ਮਿਲਾ ਕੇ ਪੀਣ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ



ਵ੍ਹਿਸਕੀ ਦਾ ਇੱਕ ਪੈਗ 30 ਮਿੰਟਾਂ ਵਿੱਚ ਖ਼ਤਮ ਕਰ ਲਓ