ਕਿਸੇ ਲੱਕੜ ਜਾਂ ਪੱਥਰ 'ਤੇ ਦੁੱਧ ਦੀਆਂ ਇੱਕ-ਦੋ ਬੂੰਦਾਂ ਸੁੱਟੋ। ਜੇਕਰ ਦੁੱਧ ਹੇਠਾਂ ਡੁੱਲ ਜਾਵੇ ਅਤੇ ਚਿੱਟਾ ਨਿਸ਼ਾਨ ਬਣ ਜਾਵੇ ਤਾਂ ਦੁੱਧ ਬਿਲਕੁਲ ਸ਼ੁੱਧ ਹੈ।