ਮੈਡੀਟੇਸ਼ਨ ਇੱਕ ਅਜਿਹਾ ਰਾਹ ਹੈ ਜੋ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ, ਇਹ ਨਾ ਸਿਰਫ ਸਾਡੀ ਮਾਨਸਿਕ ਸ਼ਾਂਤੀ ਬਣਾਈ ਰੱਖਣ ਵਿੱਚ ਯੋਗਦਾਨ ਪਾਉਂਦਾ ਹੈ ਬਲਕਿ ਇਹ ਸਾਡੇ ਜੀਵਨ ਦੇ ਮਕਸਦ ਨੂੰ ਪ੍ਰਾਪਤ ਕਰਨ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ ਪਰ ਬਹੁਤ ਸਾਰੇ ਲੋਕ ਮੈਡੀਟੇਸ਼ਨ ਬਾਰੇ ਨਹੀਂ ਜਾਣਦੇ।
ਆਪਣੀ ਮੈਡੀਟੇਸ਼ਨ ਕਰਨ ਦੀ ਥਾਂ ਚੁਣੋ।
ਸਹੀ ਸਮਾਂ ਚੁਣੋ।
ਸ਼ਰੀਰ ਨੂੰ ਸਟ੍ਰੈੱਚ ਕਰੋ।
ਸਾਹ 'ਤੇ ਫੋਕਸ ਕਰੋ। ਹੌਲੀ-ਹੌਲੀ ਸਾਹ ਅੰਦਰ ਲਵੋ ਤੇ ਫਿਰ ਛੱਡ ਦਵੋ।
ਦਿਮਾਗ 'ਚ ਕੋਈ ਖਿਆਲ ਨਾ ਲਿਆਵੋ। ਇਸ ਨੂੰ ਖਾਲੀ ਰੱਖਣ ਦੀ ਕੋਸ਼ਿਸ਼ ਕਰੋ।
ਮੈਡੀਟੇਸ਼ਨ ਨੂੰ ਹੌਲੀ-ਹੌਲੀ ਅੱਖਾਂ ਖੋਲ੍ਹ ਕੇ ਖਤਮ ਕਰ ਦਵੋ।
ਸ਼ੁਰੂ 'ਚ ਬੇਸ਼ਕ ਤੁਸੀਂ ਮੈਡੀਟੇਸ਼ਨ ਕਰਨ 'ਚ ਨਾਕਾਮਯਾਬ ਹੋਵੋ, ਪਰ ਪ੍ਰੈਕਟਿਸ ਨਾਲ ਤੁਸੀਂ ਇਸ ਨੂੰ ਬੇਹਤਰ ਕਰ ਸਕਦੇ ਹੋ।