ਦੇਰ ਰਾਤ ਤੱਕ ਸੌਣ ਵਾਲੇ ਲੋਕ ਵਧੇਰੇ ਕਲਾਤਮਕ ਹੁੰਦੇ ਹਨ।
ਚੰਗੇ ਤੇ ਰਚਨਾਤਮਕ ਵਿਚਾਰ ਤੁਹਾਡੇ ਦਿਮਾਗ ਵਿੱਚ ਆਉਂਦੇ ਹਨ।
ਦੇਰ ਰਾਤ ਤੱਕ ਜਾਗਣ ਵਾਲੇ ਜ਼ਿਆਦਾਤਰ ਲੋਕ ਚੁਸਤ ਤੇ ਚਲਾਕ ਹੁੰਦੇ ਹਨ।
ਵਧੇਰੇ ਉਤਸੁਕ, ਬਹਾਦਰ ਤੇ ਜੋਸ਼ੀਲੇ ਹੁੰਦੇ ਹਨ।
ਜਿਹੜੇ ਲੋਕ ਰਾਤ ਨੂੰ ਜਾਗਦੇ ਹਨ, ਉਨ੍ਹਾਂ ਦੀ ਸੈਕਸ ਲਾਈਫ ਵੀ ਬਿਹਤਰ ਹੁੰਦੀ ਹੈ।
ਤੁਹਾਨੂੰ ਆਪਣੇ ਨਾਲ ਇਕੱਲੇ ਸਮਾਂ ਬਿਤਾਉਣ ਦਾ ਮੌਕਾ ਮਿਲਦਾ ਹੈ।
ਜਿਹੜੇ ਲੋਕ ਰਾਤ ਨੂੰ ਦੇਰ ਤੱਕ ਜਾਗਦੇ ਹਨ, ਉਹ ਆਪਣੀ ਨੀਂਦ ਨੂੰ ਕਿਸੇ ਵੀ ਤਰੀਕੇ ਨਾਲ ਵਿਵਸਥਿਤ ਕਰ ਸਕਦੇ ਹਨ।
ਜਿਹੜੇ ਲੋਕ ਦੇਰ ਨਾਲ ਸੌਂਦੇ ਹਨ, ਉਨ੍ਹਾਂ ਦੇ ਦਿਮਾਗ ਵਿੱਚ ਇੱਕ ਤੋਂ ਬਿਹਤਰ ਵਿਚਾਰ ਆਉਂਦੇ ਰਹਿੰਦੇ ਹਨ।