ਹਿੰਗ ਸਾਡੀ ਰਸੋਈ ਦਾ ਇੱਕ ਬਹੁਤ ਹੀ ਖ਼ਾਸ ਮਸਾਲਾ ਹੁੰਦਾ ਹੈ



ਇੱਕ ਚੁਟਕੀ ਹਿੰਗ ਦਾ ਤੜਕਾ ਲਾਉਣ ਨਾਲ ਸੁਆਦ ਦੁੱਗਣਾ ਹੋ ਜਾਂਦਾ ਹੈ



ਉੱਥੇ ਹੀ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਵਿੱਚ ਵੀ ਹਿੰਗ ਕਮਾਲ ਕਰ ਸਕਦੀ ਹੈ



ਅਪਚ ਦੀ ਸ਼ਿਕਾਇਤ ਵਿੱਚ ਵੱਡੇ ਬਜ਼ੁਰਗ ਹਿੰਗ ਖਾਣ ਦੀ ਸਲਾਹ ਦਿੰਦੇ ਹਨ



ਹਿੰਗ ਤੁਹਾਡੀ ਸਕਿਨ ਦੇ ਲਈ ਫਾਇਦੇਮੰਦ ਹੋ ਸਕਦੀ ਹੈ



ਇਹ ਸਕਿਨ ਇਨਫੈਕਸ਼ਨ ਤੋਂ ਬਚਾਉਂਦੀ ਹੈ



ਪਿੰਪਲ ਦੀ ਸਮੱਸਿਆ ਵਿੱਚ ਹਿੰਗ ਦਾ ਫੇਸ ਪੈਕ ਕਾਫ਼ੀ ਫਾਇਦੇਮੰਦ ਹੈ



ਹਿੰਗ ਸਕਿਨ ਨੂੰ ਨਮੀ ਦੇਣ ਦੇ ਨਾਲ-ਨਾਲ ਗਲੋਇੰਗ ਬਣਾ ਕੇ ਰੱਖਦੀ ਹੈ



ਹਿੰਗ ਵਿੱਚ ਐਂਟੀ ਏਜਿੰਗ ਗੁਣ ਹੁੰਦੇ ਹਨ, ਜੋ ਕਿ ਝੁਰੜੀਆਂ ਤੋਂ ਬਚਾਉਂਦੇ ਹਨ



ਇਸ ਸਕਿਨ ਬਲੈਮਿਸ਼ ਨੂੰ ਘੱਟ ਕਰਦਾ ਹੈ