ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਦਾ ਸਭ ਤੋਂ ਵੱਧ ਅਸਰ ਨੀਂਦ 'ਤੇ ਪੈਂਦਾ ਹੈ



ਕੋਈ 3-4 ਘੰਟੇ ਸੌਂਦਾ ਹੈ ਤਾਂ ਕੋਈ 12-13 ਘੰਟੇ ਦੀ ਨੀਂਦ ਲੈਂਦਾ ਹੈ



ਵੱਧ ਸੌਣ ਵਾਲਿਆਂ ਦੇ ਅੰਦਰ ਡਾਇਬਟੀਜ਼ ਅਤੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ



ਇਸ ਦੇ ਨਾਲ ਹੀ ਪਾਚਨ ਤੰਤਰ 'ਤੇ ਵੀ ਅਸਰ ਪੈਂਦਾ ਹੈ



ਸਟੱਡੀ ਦੇ ਮੁਤਾਬਕ 8-9 ਘੰਟਿਆਂ ਦੀ ਨੀਂਦ ਲੈਣੀ ਚਾਹੀਦੀ ਹੈ



ਹੈਲਥੀ ਖਾਣਾ ਖਾਓ ਅਤੇ ਜਿੰਨੀ ਲੋੜ ਹੈ, ਸਿਰਫ਼ ਉਨਾ ਹੀ ਸੌਂਵੋ



ਤਾਂ ਹੀ ਤੁਸੀਂ ਬਿਮਾਰੀਆਂ ਤੋਂ ਦੂਰ ਰਹਿ ਸਕੋਗੇ



ਪੂਰੇ ਦਿਨ ਫਿੱਟ ਅਤੇ ਐਨਰਜੈਟਿਕ ਮਹਿਸੂਸ ਕਰ ਸਕੋਗੇ



ਆਪਣੀ ਸਿਹਤ ਅਤੇ ਡਾਈਟ 'ਤੇ ਪੂਰਾ ਧਿਆਨ ਦਿਓ