Tomato Side Effects : ਟਮਾਟਰ ਦਾ ਮਜ਼ਾਜ ਇਨ੍ਹੀਂ ਦਿਨੀਂ ਕਾਫੀ ਲਾਲ ਹੈ। ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ ਤੇ ਬਹੁਤ ਸਾਰੇ ਲੋਕਾਂ ਦੀ ਥਾਲੀ ਤੋਂ ਟਮਾਟਰ (Tomato) ਗਾਇਬ ਹੋ ਗਿਆ ਹੈ।