ਲੌਂਗ ਦੀ ਵਰਤੋਂ ਕਈ ਪਕਵਾਨਾਂ ਵਿੱਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਇਸਨੂੰ ਕੱਚੇ ਰੂਪ ਵਿੱਚ ਵੀ ਆਸਾਨੀ ਨਾਲ ਖਾਧਾ ਜਾ ਸਕਦਾ ਹੈ।