ਇਸ ਮੌਸਮ 'ਚ ਕਈ ਲੋਕਾਂ ਨੂੰ ਬੁਖਾਰ ਇੰਨਾ ਜ਼ਿਆਦਾ ਚੜ੍ਹ ਜਾਂਦਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਦਵਾਈ ਲੈਣੀ ਪੈਂਦੀ ਹੈ। ਅਜਿਹੇ 'ਚ ਅਸੀਂ ਤੁਹਾਡੇ ਲਈ ਕੁਝ ਖਾਸ ਟਿਪਸ ਲੈ ਕੇ ਆਏ ਹਾਂ। ਇਸ ਮੌਸਮ ਵਿੱਚ ਅਕਸਰ ਜ਼ੁਕਾਮ, ਖਾਂਸੀ ਅਤੇ ਬੁਖਾਰ ਹੋਣਾ ਇੱਕ ਆਮ ਸਮੱਸਿਆ ਹੈ।