ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ
ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ ਵਿੱਚ ਜਿੱਤਿਆ ਕਾਂਸੀ ਦਾ ਤਗਮਾ
1980 ਮਾਸਕੋ ਓਲੰਪਿਕਸ...ਵੀ ਭਾਸਕਰਨ ਦੀ ਅਗਵਾਈ ਵਾਲੀ ਭਾਰਤੀ ਹਾਕੀ ਟੀਮ ਨੇ ਸੋਨ ਤਗਮਾ ਜਿੱਤਿਆ ਸੀ।
ਦੇਸ਼ ਨੇ ਅਗਲੇ ਓਲੰਪਿਕ ਤਮਗੇ ਲਈ 41 ਸਾਲ ਉਡੀਕ ਕੀਤੀ।
ਸ਼ਾਇਦ ‘ਹਾਕੀ ਦੇ ਜਾਦੂਗਰ’ ਮੇਜਰ ਧਿਆਨ ਚੰਦ ਨੂੰ ਵੀ 2021 'ਚ ਟੀਮ 'ਤੇ ਮਾਣ ਹੋਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਭਾਰਤੀ ਹਾਕੀ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ।
ਭਾਰਤ ਨੇ ਜਰਮਨੀ ਨੂੰ 5-4 ਨਾਲ ਹਰਾਇਆ ਜੋ ਭਾਰਤ ਲਈ ਖੁਸ਼ੀ ਦਾ ਬਹੁਤ ਵੱਡਾ ਦਿਨ ਹੈ।
ਭਾਰਤੀਆਂ ਨੂੰ ਹਾਕੀ ਨਾਲ ਵਿਸ਼ੇਸ਼ ਲਗਾਅ ਹੈ।