ਵਿਰਾਟ ਕੋਹਲੀ ਦੁਨੀਆ ਦੇ ਸਭ ਤੋਂ ਸ਼ਾਨਦਾਰ ਬੱਲੇਬਾਜ਼ਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।

Published by: ਗੁਰਵਿੰਦਰ ਸਿੰਘ

ਉਨ੍ਹਾਂ ਨੇ ਨਾ ਸਿਰਫ਼ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਕਮਾਲ ਕੀਤਾ ਹੈ ਸਗੋਂ IPL ਵਿੱਚ ਵੀ ਆਪਣੀ ਵੱਖਰੀ ਪਛਾਣ ਛੱਡੀ ਹੈ।



ਕੋਹਲੀ ਨੇ IPL ਵਿੱਚ 8 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ।

Published by: ਗੁਰਵਿੰਦਰ ਸਿੰਘ

ਕੋਹਲੀ ਦਾ ਇੱਕ ਵੱਖਰਾ ਹੀ ਫੈਨ ਬੇਸ ਹੈ ਤਾਂ ਆਓ ਜਾਣਦੇ ਹਾਂ ਕੋਹਲੀ ਵੱਲੋਂ ਬਣਾਏ ਗਏ ਰਿਕਾਰਡਾਂ ਬਾਰੇ

ਤਾਂ ਆਓ ਜਾਣਦੇ ਹਾਂ ਕਿ IPL ਵਿੱਚ ਕੋਹਲੀ ਨੇ ਕਿੰਨੀ ਵਾਰ orange cap ਆਪਣੇ ਨਾਂਅ ਕੀਤੀ ਹੈ।



ਕੋਹਲੀ ਨੇ ਪਹਿਲੀ ਵਾਰ ਸਾਲ 2016 ਵਿੱਚ orange cap ਆਪਣੇ ਨਾਂਅ ਕੀਤੀ ਇਸ ਸਾਲ ਕੋਹਲੀ ਨੇ 973 ਦੌੜਾਂ ਬਣਾਈਆਂ ਸਨ।



ਕੋਹਲੀ ਕੋਲ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਹੈ ਤੇ ਉਸ ਦੇ ਕੋਈ ਨੇੜੇ ਵੀ ਨਹੀਂ ਅੱਪੜਿਆ



ਕੋਹਲੀ ਨੇ 2016 ਤੋਂ ਬਾਅਦ 2024 ਵਿੱਚ orange cap ਜਿੱਤੀ ਸੀ ਤੇ 741 ਦੌੜਾਂ ਬਣਾਈਆਂ ਸਨ।