ਖਰਾਬ ਪਰਫਾਰਮੈਂਸ ਕਰਕੇ ਰੋਹਿਤ ਸ਼ਰਮਾ MI ਟੀਮ ਤੋਂ ਹੋਏ ਬਾਹਰ?

Published by: ਏਬੀਪੀ ਸਾਂਝਾ

IPL 2025 ਵਿੱਚ ਲਖਨਊ ਸੂਪਰ ਜੁਆਇੰਟਸ ਅਤੇ ਮੁੰਬਈ ਇੰਡੀਅੰਸ ਵਿਚਾਲੇ ਸ਼ੁੱਕਰਵਾਰ ਨੂੰ ਮੈਚ ਖੇਡਿਆ ਜਾ ਰਿਹਾ ਹੈ

ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਲਖਨਊ ਦੇ ਇਕਾਨਾ ਸਟੇਡੀਅਮ ਵਿੱਚ ਹੋ ਰਿਹਾ ਹੈ



ਰੋਹਿਤ ਸ਼ਰਮਾ ਇਸ ਦੌਰਾਨ ਮੈਚ ਵਿੱਚ ਨਹੀਂ ਖੇਡ ਰਹੇ ਹਨ

ਰੋਹਿਤ ਦਾ ਇਸ ਸੀਜ਼ਨ ਵਿੱਚ ਕਾਫੀ ਖਰਾਬ ਪ੍ਰਦਰਸ਼ਨ ਰਿਹਾ ਹੈ

Published by: ਏਬੀਪੀ ਸਾਂਝਾ

ਰੋਹਿਤ ਨੇ 3 ਮੈਚਾਂ ਵਿੱਚ ਸਿਰਫ 21 ਦੌੜਾਂ ਬਣਾਈਆਂ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਪਿਛਲੀ 10 ਆਈਪੀਐਲ ਪਾਰੀਆਂ ਵਿੱਚ ਉਨ੍ਹਾਂ ਨੇ ਸਿਰਫ 141 ਦੌੜਾਂ ਬਣਾਈਆਂ ਹਨ

Published by: ਏਬੀਪੀ ਸਾਂਝਾ

ਜਿੱਥੇ ਉਨ੍ਹਾਂ ਨੇ ਸਿਰਫ ਇੱਕ ਵਾਰ ਵਿੱਚ 20 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ

ਹਾਲਾਂਕਿ ਲਖਨਊ ਦੇ ਖਿਲਾਫ ਉਹ ਖਰਾਬ ਪ੍ਰਦਰਸ਼ਨ ਦੀ ਵਜ੍ਹਾ ਨਾਲ ਟੀਮ ਤੋਂ ਬਾਹਰ ਨਹੀਂ ਹੋਏ ਹਨ

ਰੋਹਿਤ ਨੂੰ ਪ੍ਰੈਕਟਿਸ ਦੌਰਾਨ ਗੋਡੇ ‘ਤੇ ਸੱਟ ਲੱਗ ਗਈ ਸੀ, ਜਿਸ ਕਰਕੇ ਰੋਹਿਤ ਲਖਨਊ ਦੇ ਖਿਲਾਫ ਟੀਮ ਦਾ ਹਿੱਸਾ ਨਹੀਂ ਹਨ

Published by: ਏਬੀਪੀ ਸਾਂਝਾ