ਐੱਮਐੱਸ ਧੋਨੀ ਨੂੰ ਹਾਲ ਹੀ ਦੇ ਸਮੇਂ ਵਿੱਚ ਉਨ੍ਹਾਂ ਦੇ ਬੱਲੇਬਾਜ਼ੀ ਕ੍ਰਮ ਕਾਰਨ ਬਹੁਤ ਟ੍ਰੋਲ ਕੀਤਾ ਗਿਆ ਹੈ।

Published by: ਗੁਰਵਿੰਦਰ ਸਿੰਘ

ਧੋਨੀ ਆਰਸੀਬੀ ਖ਼ਿਲਾਫ਼ ਮੈਚ 'ਚ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਸੀ

ਜਿਸ ਨੂੰ ਚੇਨਈ ਸੁਪਰ ਕਿੰਗਜ਼ ਦੀ ਹਾਰ ਦਾ ਮੁੱਖ ਕਾਰਨ ਕਿਹਾ ਜਾ ਰਿਹਾ ਸੀ।

Published by: ਗੁਰਵਿੰਦਰ ਸਿੰਘ

ਧੋਨੀ ਨੂੰ ਪਿਛਲੇ ਸੀਜ਼ਨ ਵਿੱਚ ਲਗਾਤਾਰ 7-8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਦੇਖਿਆ ਗਿਆ ਸੀ।

Published by: ਗੁਰਵਿੰਦਰ ਸਿੰਘ

CSK ਦੇ ਮੁੱਖ ਕੋਚ ਸਟੀਫਨ ਫਲੇਮਿੰਗ ਨੇ ਇੱਕ ਵੱਡਾ ਬਿਆਨ ਜਾਰੀ ਕੀਤਾ ਹੈ।

Published by: ਗੁਰਵਿੰਦਰ ਸਿੰਘ

ਉਨ੍ਹਾਂ ਕਿਹਾ ਕਿ ਧੋਨੀ ਦੇ ਗੋਡੇ ਹਾਰ ਮੰਨਣ ਲੱਗ ਪਏ ਹਨ ਉਨ੍ਹਾਂ ਲਈ ਲਗਾਤਾਰ 10 ਓਵਰ ਬੱਲੇਬਾਜ਼ੀ ਕਰਨਾ ਸੰਭਵ ਨਹੀਂ ਹੈ।

ਇਹ ਉਸਦੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਐਮਐਸ ਧੋਨੀ ਹੁਣ 43 ਸਾਲਾਂ ਦੇ ਹਨ ਤੇ ਬੱਲੇਬਾਜ਼ੀ ਕਰਦੇ ਸਮੇਂ ਬਹੁਤ ਘੱਟ ਗੇਂਦਾਂ ਖੇਡਦੇ ਹਨ।



ਧੋਨੀ ਦੇ ਸੀਐਸਕੇ ਟੀਮ 'ਤੇ ਬੋਝ ਬਣਨ ਦੇ ਸਵਾਲ 'ਤੇ, ਫਲੇਮਿੰਗ ਨੇ ਕਿਹਾ,



ਮੈਂ ਪਿਛਲੇ ਸਾਲ ਵੀ ਇਹ ਕਿਹਾ ਸੀ, ਧੋਨੀ ਸਾਡੇ ਲਈ ਬਹੁਤ ਮਹੱਤਵਪੂਰਨ ਹੈ।