ਮਹਿਲਾ ਪ੍ਰੀਮੀਅਰ ਲੀਗ 2025 ਦੀ ਸ਼ੁਰੂਆਤ ਅੱਜ ਯਾਨੀਕਿ 14 ਫਰਵਰੀ ਤੋਂ ਹੋਣ ਜਾ ਰਹੀ ਹੈ।

2023 ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਇਹ ਤੀਜਾ ਸੀਜ਼ਨ ਹੋਵੇਗਾ।

2023 ਵਿੱਚ ਸ਼ੁਰੂ ਹੋਏ ਇਸ ਟੂਰਨਾਮੈਂਟ ਦਾ ਇਹ ਤੀਜਾ ਸੀਜ਼ਨ ਹੋਵੇਗਾ।

ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਰਾਇਲ ਚੈਲੇਂਜਰਸ ਬੰਗਲੌਰ ਅਤੇ ਗੁਜਰਾਤ ਜਾਇੰਟਸ ਵਿਚਾਲੇ ਖੇਡਿਆ ਜਾਵੇਗਾ।

ਇਸ ਵਾਰ WPL ਦੇ 22 ਮੁਕਾਬਲੇ ਚਾਰ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ।

ਇਸ ਵਾਰ WPL ਦੇ 22 ਮੁਕਾਬਲੇ ਚਾਰ ਵੱਖ-ਵੱਖ ਸ਼ਹਿਰਾਂ ਵਿੱਚ ਕਰਵਾਏ ਜਾਣਗੇ।

WPL 2025 ਦੀ ਸ਼ੁਰੂਆਤ 14 ਫਰਵਰੀ ਨੂੰ ਹੋਵੇਗੀ। ਟੂਰਨਾਮੈਂਟ ਦੇ ਸਭ ਮੁਕਾਬਲੇ ਸ਼ਾਮ 7:30 ਵਜੇ ਤੋਂ ਸ਼ੁਰੂ ਹੋਣਗੇ।

ਭਾਰਤ ਵਿੱਚ Sports 18 Network 'ਤੇ WPL 2025 ਦੇ ਮੁਕਾਬਲਿਆਂ ਦਾ ਲਾਈਵ ਪ੍ਰਸਾਰਣ ਹੋਵੇਗਾ।

WPL 2025 ਦੇ ਮੁਕਾਬਲੇ ਮੁਫ਼ਤ ਵਿੱਚ JioCinema 'ਤੇ ਲਾਈਵ ਸਟ੍ਰੀਮ ਹੋਣਗੇ।

ਦਰਸ਼ਕ JioCinema ਦੇ ਐਪ ਅਤੇ ਵੈਬਸਾਈਟ 'ਤੇ ਇਹ ਮੈਚ ਮੁਫ਼ਤ ਵਿੱਚ ਦੇਖ ਸਕਣਗੇ।

ਪਿਛਲੇ ਦੋ ਸੀਜ਼ਨਾਂ ਵਾਂਗ, WPL 2025 ਵਿੱਚ ਵੀ ਉਹੀ ਫਾਰਮੈਟ ਰਹੇਗਾ।

ਪਿਛਲੇ ਦੋ ਸੀਜ਼ਨਾਂ ਵਾਂਗ, WPL 2025 ਵਿੱਚ ਵੀ ਉਹੀ ਫਾਰਮੈਟ ਰਹੇਗਾ।

5 ਟੀਮਾਂ ਵਾਲੇ ਇਸ ਟੂਰਨਾਮੈਂਟ ਵਿੱਚ ਗਰੁੱਪ ਸਟੇਜ ਦੇ ਆਖਰ 'ਚ ਸਭ ਤੋਂ ਉੱਚੇ ਪਾਇਦਾਨ 'ਤੇ ਰਹਿਣ ਵਾਲੀ ਟੀਮ ਸਿੱਧਾ ਫਾਈਨਲ 'ਚ ਪਹੁੰਚੇਗੀ।

ਦੂਜੇ ਅਤੇ ਤੀਜੇ ਨੰਬਰ 'ਤੇ ਰਹਿਣ ਵਾਲੀਆਂ ਟੀਮਾਂ ਐਲੀਮੀਨੇਟਰ ਮੈਚ ਖੇਡਣਗੀਆਂ, ਜਿਸ ਵਿਚੋਂ ਜੇਤੂ ਟੀਮ ਫਾਈਨਲ ਵਿੱਚ ਪਹੁੰਚੇਗੀ।