ਜਾਹਨਵੀ ਕਪੂਰ ਆਪਣੀਆਂ ਅਦਾਵਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਰਹੀ ਹੈ

ਉਸ ਦੇ ਹਰ ਲੁੱਕ ਨੂੰ ਦੇਖ ਕੇ ਕਈ ਲੋਕ ਆਪਣਾ ਦਿਲ ਹਾਰ ਬੈਠਣਗੇ।

ਅਭਿਨੇਤਰੀ ਦਾ ਮੇਕਅੱਪ ਉਸ 'ਤੇ ਕਾਫ਼ੀ ਸੂਟ ਕਰ ਰਿਹਾ ਹੈ।

ਇਸ ਤਸਵੀਰ 'ਚ ਜਾਹਨਵੀ ਨੇ ਹਾਈ ਸਲਿਟ ਗਾਊਨ ਪਾਇਆ ਹੋਇਆ ਹੈ।

ਸਾਈਡ ਪਾਰਟਡ ਹੇਅਰਸਟਾਈਲ 'ਚ ਜਾਹਨਵੀ ਦਾ ਅੰਦਾਜ਼ ਦੇਖਣਯੋਗ ਹੈ।

ਇਸ 'ਚ ਅਭਿਨੇਤਰੀ ਆਪਣੀ ਡਰੈੱਸ 'ਚ ਵੀ ਆਪਣੇ ਪੈਰਾਂ ਨੂੰ ਵੀ ਫਲਾਂਟ ਕਰ ਰਹੀ ਹੈ।

ਗਲੌਸੀ ਬੇਸ ਦੇ ਨਾਲ ਨਿਊਡ ਲਿਪ ਸ਼ੇਡ ਲੁੱਕ ਨੂੰ ਪ੍ਰਭਾਵਸ਼ਾਲੀ ਬਣਾ ਰਿਹਾ ਹੈ

ਜਾਹਨਵੀ ਨੇ ਇਸ ਲੁੱਕ ਨੂੰ ਐਵਾਰਡ ਫੰਕਸ਼ਨ ਲਈ ਕੈਰੀ ਕੀਤਾ ਸੀ

ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ

ਜਾਹਨਵੀ ਕਪੂਰ ਆਖਰੀ ਵਾਰ ਫਿਲਮ 'Mili' 'ਚ ਨਜ਼ਰ ਆਈ ਸੀ।