ਜਾਹਨਵੀ ਬੋਲਡ ਫੈਸ਼ਨ ਤੇ ਸਟਾਈਲਿਸ਼ ਲੁੱਕ ਕਾਰਨ ਸੋਸ਼ਲ ਮੀਡੀਆ 'ਤੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ

ਹਾਲ ਹੀ 'ਚ ਜਾਨਵੀ ਦੇ ਲੇਟੈਸਟ ਫੋਟੋਸ਼ੂਟ ਨੇ ਇੰਸਟਾਗ੍ਰਾਮ 'ਤੇ ਹਲਚਲ ਮਚਾ ਦਿੱਤੀ ਹੈ

ਫੈਨਜ਼ ਇਨ੍ਹਾਂ ਤਸਵੀਰਾਂ 'ਚ ਜਾਹਨਵੀ ਕਪੂਰ ਦੇ ਲੁੱਕ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ

ਜਾਹਨਵੀ ਨੇ ਚਿੱਟੇ ਰੰਗ ਦੀ ਸ਼ਾਰਟ ਡਰੈੱਸ ਪਾਈ ਹੋਈ ਹੈ ਤੇ ਆਊਟਰ 'ਚ ਲੰਬਾ ਕੋਟ ਪਾਇਆ ਹੋਇਆ ਹੈ

ਇਸ ਅੰਦਾਜ਼ 'ਚ ਜਾਹਨਵੀ ਕਪੂਰ ਬੇਹੱਦ ਬੋਲਡ ਨਜ਼ਰ ਆ ਰਹੀ ਹੈ

ਅਦਾਕਾਰਾ ਜਾਹਨਵੀ ਕਪੂਰ ਹਮੇਸ਼ਾ ਆਪਣੇ ਹਰ ਲੁੱਕ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਹੈ

ਤਸਵੀਰਾਂ ਨੂੰ ਦੇਖ ਕੇ ਲੋਕ ਉਸ ਦੀ ਤੁਲਨਾ ਹਾਲੀਵੁੱਡ ਮਾਡਲ ਕਾਇਲੀ ਜੇਨਰ ਨਾਲ ਕਰ ਰਹੇ ਹਨ

ਜਾਹਨਵੀ ਨੇ ਆਪਣੇ ਲੁੱਕ ਨੂੰ ਪੂਰਾ ਕਰਨ ਲਈ ਭੂਰੇ ਰੰਗਤ ‘ਚ ਹਲਕਾ ਮੇਕਅਪ ਤੇ ਲਿਪਸਟਿਕ ਲਗਾਇਆ ਹੈ

ਜਾਹਨਵੀ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੀ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹਨ

ਜਾਹਨਵੀ ਕਪੂਰ ਹਮੇਸ਼ਾ ਆਪਣੇ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ