ਜਾਹਨਵੀ ਆਪਣੀ ਬੋਲਡਨੈੱਸ ਅਤੇ ਹੌਟਨੈੱਸ ਨਾਲ ਪ੍ਰਸ਼ੰਸਕਾਂ ਨੂੰ ਬੇਤਾਬ ਕਰਦੀ ਰਹਿੰਦੀ ਹੈ

ਜਾਹਨਵੀ ਕਪੂਰ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ

ਉਸ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਦਿੱਤੀ ਹੈ

ਜਾਹਨਵੀ ਕਪੂਰ ਬਲੈਕ ਆਊਟਫਿਟ 'ਚ ਕਾਫੀ ਗਲੈਮਰਸ ਲੱਗ ਰਹੀ ਹੈ

ਜਾਹਨਵੀ ਕਪੂਰ ਡੀਪ ਨੇਕ ਵਾਲੇ ਪਹਿਰਾਵੇ ਵਿੱਚ ਸ਼ਾਨਦਾਰ ਲੱਗ ਰਹੀ ਹੈ

ਜਾਹਨਵੀ ਕਪੂਰ ਨਿਊਡ ਮੇਕਅੱਪ ਤੇ ਗਲੋਸੀ ਲਿਪਸਟਿਕ 'ਚ ਬੇੱਹਦ ਖੂਬਸੂਰਤ ਲੱਗ ਰਹੀ ਹੈ

ਅਦਾਕਾਰਾ ਦੀਆਂ ਤਸਵੀਰਾਂ 'ਤੇ ਪ੍ਰਸ਼ੰਸਕ ਬੇਸ਼ੁਮਾਰ ਪਿਆਰ ਦੀ ਵਰਖਾ ਕਰ ਰਹੇ ਹਨ

ਜਾਹਨਵੀ ਦੇ ਪ੍ਰਸ਼ੰਸਕ ਉਸ ਦੇ ਬੋਲਡ ਅਤੇ ਸਧਾਰਨ ਪੋਜ਼ ਨੂੰ ਕਾਫੀ ਪਸੰਦ ਕਰ ਰਹੇ ਹਨ

ਜਾਹਨਵੀ ਟ੍ਰੈਡੀਸ਼ਨਲ ਲੁੱਕ ਹੋਵੇ ਜਾਂ ਵੈਸਟਰਨ ਲੁੱਕ 'ਚ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਜਾਹਨਵੀ ਜਲਦ ਹੀ ਵਰੁਣ ਧਵਨ ਦੇ ਨਾਲ 'ਬਾਵਲ' 'ਚ ਨਜ਼ਰ ਆਵੇਗੀ