India’s Best Dancer 3: ਇੰਡੀਆਜ਼ ਬੈਸਟ ਡਾਂਸਰ 3 ਦਾ ਐਪੀਸੋਡ ਵਿੱਚ ਇਸ ਵਾਰ ਰੋਮਾਂਸ ਦੀ ਥੀਮ 'ਤੇ ਪ੍ਰਤੀਯੋਗੀ ਆਪਣੇ ਕੋਰੀਓਗ੍ਰਾਫਰਾਂ ਦੇ ਨਾਲ ਪਿਆਰ ਦਾ ਜਾਦੂਈ ਰੰਗ ਬਿਖੇਰਦੇ ਨਜ਼ਰ ਆਏ।