ਇੰਨੀ ਦਿਨੀਂ ਜਿੰਮ ਦਾ ਰੁਝਾਨ ਵੱਧ ਗਿਆ ਹੈ। ਪਰ ਜੇਕਰ ਤੁਹਾਡੇ ਕੋਲ ਜਿੰਮ ਜਾਣ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਖੁਦ ਨੂੰ ਜੌਗਿੰਗ ਜਾਂ ਕਸਰਤ ਕਰਕੇ ਫਿੱਟ ਰੱਖ ਸਕਦੇ ਹੋ।