43 ਸਾਲ ਦੀ ਕਨਿਕਾ ਕਪੂਰ ਮੁੜ ਬਣੀ ਦੁਲਹਨ

ਬਿਜ਼ਨੈੱਸਮੈਨ ਗੌਤਮ ਨਾਲ ਕਨਿਕਾ ਨੇ ਲਏ ਫੇਰੇ

ਕਨਿਕਾ ਕਪੂਰ ਦੇ ਦੁਲਹੇ ਗੌਤਮ ਲੰਦਨ ਬੇਸਡ ਬਿਜ਼ਨੈੱਸਮੈਨ ਹਨ

ਪਰਿਵਾਰ ਵਾਲਿਆਂ ਵਿਚਾਲੇ ਦੋਹਾਂ ਨੇ ਲੰਦਨ 'ਚ ਹੀ ਵਿਆਹ ਰਚਾਇਆ

ਵਿਆਹ 'ਚ ਦੋਹਾਂ ਦਾ ਰੌਇਲ ਲੁੱਕ ਆਇਆ ਨਜ਼ਰ

ਕਨਿਕਾ ਨੇ ਪਿੰਕ ਕਲਰ ਦਾ ਖੂਬਸੂਰਤ ਲਹਿੰਗਾ ਪਾਇਆ ਸੀ

ਗੌਤਮ ਵੀ ਲਾਈਟ ਪਿੰਕ ਕਲਰ ਦੀ ਸ਼ੇਰਵਾਨੀ 'ਚ ਹੈਂਡਸਮ ਲੱਗ ਰਹੇ ਸਨ

ਕਨਿਕਾ ਅਤੇ ਗੌਤਮ ਦੀ ਜੋੜੀ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ


ਦਸ ਦਈਏ ਕਿ ਕਨਿਕਾ ਕਪੂਰ ਦਾ ਇਹ ਦੂਜਾ ਵਿਆਹ ਹੈ



ਪਹਿਲੇ ਵਿਆਹ ਤੋਂ ਕਨਿਕਾ ਦੇ ਤਿੰਨ ਬੱਚੇ ਸਨ

ਬਰਾਤ ਲੈ ਕੇ ਆਏ ਗੌਤਮ ਨੇ ਕੀਤਾ ਖੂਬ ਡਾਂਸ