ਆਲੂਬਖਾਰਾ ਜਿਸ ਨੂੰ ਪਲੱਮ ਵੀ ਕਹਿੰਦੇ ਹਾਂ



ਇਹ ਫਲ ਤੁਹਾਡੀ ਭੁੱਖ ਨੂੰ ਸੈਸ਼ੀਏਟ ਕਰਨ ਵਿੱਚ ਮਦਦ ਕਰਦਾ ਹੈ



ਪਾਚਨ ਨੂੰ ਬਿਹਤਰ ਕਰਦਾ ਹੈ



ਅੱਖਾਂ ਨੂੰ ਰੱਖੇ ਸਿਹਤਮੰਦ



ਸ਼ੂਗਰ ਨੂੰ ਕੰਟਰੋਲ ਰੱਖੇ



ਬਲੱਡ ਸ਼ੂਗਰ ਨੂੰ ਕੰਟਰੋਲ ਰੱਖੇ



ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ



ਇਲੈਕਟ੍ਰੋਲਾਈਟ ਬੈਲੇਂਸ ਬਣਾਉਂਦਾ ਹੈ



ਸਕਿਨ ਦੇ ਲਈ ਫਾਇਦੇਮੰਦ ਹੁੰਦਾ ਹੈ



ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ