ਜ਼ਿਆਦਾਤਰ ਔਰਤਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਨੂੰ ਪੀਰੀਅਡਸ ਸਮੇਂ ‘ਤੇ ਨਹੀਂ ਆਉਂਦੇ ਹਨ ਆਓ ਜਾਣਦੇ ਹਾਂ ਪੀਰੀਅਡਸ ਲੇਟ ਹੋਣ ਦਾ ਕਾਰਨ ਜ਼ਿਆਦਾ ਸਟ੍ਰੈਸ ਲੈਣਾ ਅਚਾਨਕ ਤਬੀਅਤ ਖਰਾਬ ਹੋਣਾ ਸੌਣ ਤੇ ਉੱਠਣ ਦੇ ਸਮੇਂ ਵਿੱਚ ਬਦਲਾਅ ਬ੍ਰੈਸਟਫੀਡਿੰਗ ਬਰਥ ਕੰਟਰੋਲ ਪਿਲਸ ਦੀ ਜ਼ਿਆਦਾ ਵਰਤੋਂ ਅਚਾਨਕ ਭਾਰ ਚ ਬਦਲਾਅ ਆਉਣਾ ਪ੍ਰੀ ਮੇਨੋਪੋਜ਼ ਬੈਲੇਂਸ ਡਾਈਟ ਨਾ ਲੈਣਾ