ਬਹੁਤ ਸਾਰੇ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਕਰਦੇ ਹਨ ਇਸ ਤੋਂ ਇਲਾਵਾ ਕੁਝ ਲੋਕ ਸਵੇਰੇ ਆਂਵਲੇ ਦਾ ਜੂਸ ਜਾਂ ਗਰਮ ਪਾਣੀ ਪੀਣਾ ਪਸੰਦ ਕਰਦੇ ਹਨ ਖਾਲੀ ਪੇਟ ਆਂਵਲੇ ਦਾ ਜੂਸ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ ਆਓ ਜਾਣਦੇ ਹਾਂ ਇਸ ਦੇ ਫਾਇਦੇ ਇਮਿਊਨਿਟੀ ਨੂੰ ਕਰਦਾ ਸਟ੍ਰੋਂਗ ਪਾਚਨ ਕਿਰਿਆ ਨੂੰ ਦਿੰਦਾ ਮਜ਼ਬੂਤੀ ਸ਼ੂਗਰ ਲੈਵਲ ਨੂੰ ਕਰਦਾ ਘੱਟ ਮੋਟਾਪਾ ਹੁੰਦਾ ਘੱਟ ਆਇਰਨ ਨਾਲ ਹੁੰਦਾ ਭਰਪੂਰ ਹੇਅਰਫਾਲ ਕਰਦਾ ਘੱਟ