ਡ੍ਰਾਈ ਫਰੂਟ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ



ਡ੍ਰਾਈ ਫਰੂਟ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ, ਪੋਟਾਸ਼ੀਅਮ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਤੱਤ ਪਾਏ ਜਾਂਦੇ ਹਨ



ਡ੍ਰਾਈ ਫਰੂਟ ਵਿੱਚ ਇੱਕ ਪਿਸਤਾ ਵੀ ਹੈ ਜਿਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ ਹੁੰਦੇ ਹਨ



ਪਿਸਤੇ ਨੂੰ ਪਾਣੀ ਵਿੱਚ ਭਿਓਂ ਕੇ ਖਾਣ ਨਾਲ ਕਈ ਫਾਇਦੇ ਹੁੰਦੇ ਹਨ



ਤੁਸੀਂ ਇਸ ਦਾ ਸੇਵਨ ਅਗਲੇ ਦਿਨ ਤੋਂ ਹੀ ਸ਼ੁਰੂ ਕਰ ਸਕਦੇ ਹੋ



ਦਿਲ ਨੂੰ ਰੱਖੇ ਸਿਹਤਮੰਦ



ਡਾਇਬਟੀਜ਼ ਵਿੱਚ ਕਰੇ ਫਾਇਦਾ



ਇਮਿਊਨਿਟੀ ਨੂੰ ਕਰੇ ਬੂਸਟ




ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ


ਭਾਰ ਘਟਾਉਣ ਵਿੱਚ ਮਦਦਗਾਰ