ਕੁਦਰਤੀ ਤੱਤਾਂ ਨਾਲ ਹੀ ਸਕਿਨ 'ਚ ਆਉਂਦੈ ਨੈਚੁਰਲ ਨਿਖ਼ਾਰ
ਸਕਿਨ ਦੇ ਡੈੱਡ ਸੈੱਲਾਂ ਨੂੰ ਭਰਦੈ ਸ਼ੂਗਰ ਸਕਰਬ
ਯੂਵੀ ਕਿਰਨਾਂ ਤੋਂ ਬਚਾਉਂਦੈ ਚੌਲਾਂ ਦਾ ਪਾਣੀ
ਸਕਿਨ ਨੂੰ ਝੁਰੜੀਆਂ ਤੋਂ ਬਚਾਉਂਦੈ ਵਿਟਾਮਿਨਜ਼ ਭਰਪੂਰ ਸੀਰਮ
ਸਕਿਨ ਦੀ ਨਮੀ ਬਰਕਰਾਰ ਰੱਖਣ ਲਈ ਸ਼ਹਿਦ ਹੁੰਦੈ ਗੁਣਕਾਰੀ
ਖਮੀਰ ਵਾਲਾ ਚੌਲਾਂ ਦਾ ਪਾਣੀ ਸ਼ੀਸ਼ੇ ਵਾਂਗ ਚਮਕਾਉਂਦਾ ਸਕਿਨ
ਬੇਦਾਗ਼ ਤੇ ਗਲੋਇੰਗ ਸਕਿਨ ਲਈ ਕੈਮੀਕਲ ਤੋਂ ਕਰੋ ਬਚਾਅ
ਰਸੋਈ 'ਚ ਹੀ ਮਿਲ ਜਾਣਗੀਆਂ ਕੁਦਰਤੀ ਨਿਖ਼ਾਰ ਦੀਆਂ ਚੀਜ਼ਾਂ