ਸਰਗੁਣ ਮਹਿਤਾ ਦੀ ਅਗਲੀ ਫ਼ਿਲਮ ਮੋਹ ਜਲਦ ਰਿਲੀਜ਼ ਹੋ ਜਾਵੇਗੀ

ਬੀਤੇ ਦਿਨ ਅਦਾਕਾਰਾ ਵੱਲੋਂ ਫ਼ਿਲਮ ਦਾ ਪੋਸਟਰ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ `ਤੇ ਸਾਂਝਾ ਕੀਤਾ ਗਿਆ ਸੀ

ਜਿਸ ਤੋਂ ਬਾਅਦ ਇਹ ਫ਼ਿਲਮ ਦੇ ਨਾਲ ਨਾਲ ਸਰਗੁਣ ਮਹਿਤਾ ਤੇ ਉਸ ਨਾਲ ਫ਼ਿਲਮ `ਚ ਨਜ਼ਰ ਆਉਣ ਵਾਲਾ ਗੀਤਾਜ਼ ਬਿੰਦਰੱਖੀਆ ਖੂਬ ਸੁਰਖੀਆਂ ਬਟੋਰ ਰਹੇ ਹਨ

19 ਜੁਲਾਈ ਨੂੰ ਹੀ ਫ਼ਿਲਮ ਦਾ ਇੱਕ ਗੀਤ `ਤੇਰੇ ਮੇਰੇ ਇਸ਼ਕ ਤੇ ਦੁਨੀਆ ਥੁੱਕੇਗੀ ਰਿਲੀਜ਼ ਹੋਇਆ ਹੈ

ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ MOH <3 .. ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ। ..

ਜੇਕਰ ਗੱਲ ਕਰੀਏ ਫਿਲਮ ਦੇ ਗਾਣਿਆਂ ਦੀ ਤਾਂ ਇਸ ਦੇ ਗਏ ਸਿੰਗਰ B Praak ਵਲੋਂ compose ਕੀਤੇ ਗਏ ਹਨ ਅਤੇ ਲੇਖਕ Jaani ਜਾਨੀ ਵਲੋਂ ਲਿਖੇ ਗਏ ਹਨ

ਕਾਬਿਲੇਗ਼ੌਰ ਹੈ ਕਿ ਸਰਗੁਣ ਦੀ ਹਾਲ ਹੀ `ਚ `ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ` ਰਿਲੀਜ਼ ਹੋਈ ਸੀ

ਸਰਗੁਣ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ

ਉਹ ਆਪਣੀਆਂ ਤਸਵੀਰਾਂ, ਵੀਡੀਓਜ਼ ਤੇ ਕੋਈ ਵੀ ਜਾਣਕਾਰੀ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ

ਸਰਗੁਣ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ, ਉਨ੍ਹਾਂ ਦੇ ਇੰਸਟਾਗ੍ਰਾਮ `ਤੇ 75 ਲੱਖ ਫ਼ਾਲੋਅਰਜ਼ ਹਨ